ਦਾਗਿਸਤਾਨ
From Wikipedia, the free encyclopedia
From Wikipedia, the free encyclopedia
ਦਾਗਿਸਤਾਨ ਗਣਰਾਜ (/dɑːɡ[invalid input: 'ɨ']ˈstɑːn/ ਜਾਂ /ˈdæɡ[invalid input: 'ɨ']stæn/; ਰੂਸੀ: Респу́блика Дагеста́н,ਰਿਸਪੁਬਲੀਕਾ ਦਾਗਿਸਤਾਨ; ਦਾਗ਼ਿਸਤਾਨ ਵੀ ਲਿਖੀਆਂ ਜਾਂਦਾ ਹੈ) ਉੱਤਰੀ ਕਾਕਸ ਖੇਤਰ ਵਿੱਚ ਸਥਿਤ ਰੂਸ ਦਾ ਇੱਕ ਰਾਜ ਹੈ। ਭਾਸ਼ਾ ਅਤੇ ਜਾਤੀ ਦ੍ਰਿਸ਼ਟੀ ਤੋਂ ਇਸ ਪ੍ਰਦੇਸ਼ ਵਿੱਚ ਬਹੁਤ ਵੰਨਸੁਵੰਨਤਾ ਹੈ। ਇੱਥੇ ਜਿਆਦਾਤਰ ਕਾਕਸੀ, ਅਲਤਾਈ ਅਤੇ ਈਰਾਨੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਦੀਆਂ ਸਭ ਤੋਂ ਵੱਡੀਆਂ ਜਾਤੀਆਂ ਅਵਾਰ, ਦਰਗਿਨ, ਕੁਮਿਕ, ਲਜਗੀ ਅਤੇ ਲਾਕ ਹਨ। ਹਾਲਾਂਕਿ ਇੱਥੇ ਦੇ ਕੇਵਲ 41.7 % ਲੋਕ ਰੂਸੀ ਹਨ, ਫਿਰ ਵੀ ਰੂਸੀ ਇੱਥੇ ਦੀ ਰਾਜਭਾਸ਼ਾ ਹੈ।
ਦਾਗਿਸਤਾਨ | ||
---|---|---|
Anthem: National Anthem of the Republic of Dagestan | ||
ਸਰਕਾਰ | ||
• Head | Ramazan Abdulatipov | |
ਵੈੱਬਸਾਈਟ | http://www.e-dag.ru/ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.