![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c8/DIMendeleevCab.jpg/640px-DIMendeleevCab.jpg&w=640&q=50)
ਦਮੀਤਰੀ ਮੈਂਡਲੀਵ
From Wikipedia, the free encyclopedia
ਦਮਿਤਰੀ ਇਵਾਨੋਵਿਚ ਮੈਂਡਲੀਵ[1] (ਰੂਸੀ: Дми́трий Ива́нович Менделе́ев; IPA: [ˈdmʲitrʲɪj ɪˈvanəvʲɪt͡ɕ mʲɪndʲɪˈlʲejɪf] ( ਸੁਣੋ); 8 February 1834 – 2 February 1907 O.S. 27 January 1834 – 20 January 1907) ਰੂਸੀ ਰਸਾਇਣ-ਵਿਗਿਆਨੀ ਕਾਢਕਾਰ ਸੀ।
ਵਿਸ਼ੇਸ਼ ਤੱਥ ਦਮੀਤਰੀ ਮੈਂਡਲੀਵ, ਜਨਮ ...
ਦਮੀਤਰੀ ਮੈਂਡਲੀਵ | |
---|---|
![]() 1897 ਵਿੱਚ ਦਮੀਤਰੀ ਮੈਂਡਲੀਵ | |
ਜਨਮ | ਦਮੀਤਰੀ ਇਵਾਨੋਵਿਚ ਮੈਂਡਲੀਵ (1834-02-08)8 ਫਰਵਰੀ 1834 ਵੇਰਖਨੀਏ ਅਰੇਮਜ਼ਿਆਨੀ, ਤੋਬੋਲਸਕ ਗਵਰਨੋਰੇਟ, ਰੂਸੀ ਸਾਮਰਾਜ |
ਮੌਤ | 2 ਫਰਵਰੀ 1907(1907-02-02) (ਉਮਰ 72) ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ |
ਰਾਸ਼ਟਰੀਅਤਾ | ਰੂਸੀ |
ਅਲਮਾ ਮਾਤਰ | ਸੇਂਟ ਪੀਟਰਜ਼ਬਰਗ ਯੂਨੀਵਰਸਿਟੀ |
ਲਈ ਪ੍ਰਸਿੱਧ | ਰਸਾਇਣਕ ਤੱਤਾਂ ਨੂੰ ਮਿਆਦੀ ਪਹਾੜਾ ਵਿੱਚ ਤਰਤੀਬਵਾਰ ਰੱਖਣਾ |
ਜੀਵਨ ਸਾਥੀ | ਫਿਓਜ਼ਵਾ ਨਿਕਿਤੀਚਨਾ ਲੇਸ਼ਚੇਵਾ (1862 - 1871) ਆਨਾ ਇਵਾਨੋਵਾ ਪਾਪੋਵਾ (1882) |
ਮਾਤਾ-ਪਿਤਾ | ਇਵਾਨ ਪਾਵਲੋਵਿਚ ਮੈਂਡਲੀਵ ਮਾਰੀਆ ਦਮੀਤਰੀਏਵਨਾ ਮੈਂਡਲੀਵਾ (ਕੋਰਨੀਲੀਏਵਾ) |
ਪੁਰਸਕਾਰ | ਡੇਵੀ ਮੈਡਲ (1882) |
ਵਿਗਿਆਨਕ ਕਰੀਅਰ | |
ਖੇਤਰ | ਰਸਾਇਣ ਵਿਗਿਆਨ, ਭੌਤਿਕ ਵਿਗਿਆਨ |
ਉੱਘੇ ਵਿਦਿਆਰਥੀ | ਦਮੀਤਰੀ ਪੇਤਰੋਵਿਚ ਕੋਨੋਵਾਲੋਵ, ਵਾਲੇਰੀ ਗੇਮੀਲੀਅਨ, ਅਲੇਕਸਾਂਦਰ ਬਾਏਕੋਵ |
ਦਸਤਖ਼ਤ | |
![]() |
ਬੰਦ ਕਰੋ