ਤ੍ਰਿਨੀਦਾਦ ਅਤੇ ਤੋਬਾਗੋ ਡਾਲਰ
ਤ੍ਰਿਨੀਦਾਦ ਅਤੇ ਤੋਬਾਗੋ ਦੀ ਅਧਿਕਾਰਕ ਮੁਦਰਾ / From Wikipedia, the free encyclopedia
ਡਾਲਰ (ਮੁਦਰਾ ਕੋਡ TTD) ਤ੍ਰਿਨੀਦਾਦ ਅਤੇ ਤੋਬਾਗੋ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ TT$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਤੋਂ ਪਹਿਲਾਂ ਮੁਦਰਾਵਾਂ ਤ੍ਰਿਨੀਦਾਦੀ ਡਾਲਰ ਅਤੇ ਤੋਬਾਗਵੀ ਡਾਲਰ ਸਨ।
ਵਿਸ਼ੇਸ਼ ਤੱਥ ਤ੍ਰਿਨੀਦਾਦ ਅਤੇ ਤੋਬਾਗੋ ਡਾਲਰ, ISO 4217 ਕੋਡ ...
ਤ੍ਰਿਨੀਦਾਦ ਅਤੇ ਤੋਬਾਗੋ ਡਾਲਰ | |
---|---|
ISO 4217 ਕੋਡ | TTD |
ਕੇਂਦਰੀ ਬੈਂਕ | ਤ੍ਰਿਨੀਦਾਦ ਅਤੇ ਤੋਬਾਗੋ ਕੇਂਦਰੀ ਬੈਂਕ |
ਵੈੱਬਸਾਈਟ | www.central-bank.org.tt |
ਵਰਤੋਂਕਾਰ | ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ |
ਫੈਲਾਅ | 7.9% ਅਗਸਤ 2012 ਦਾ ਅੰਦਾਜ਼ਾ |
ਉਪ-ਇਕਾਈ | |
1/100 | ਸੈਂਟ |
ਨਿਸ਼ਾਨ | $ ਜਾਂ TT$ |
ਸਿੱਕੇ | |
Freq. used | 1¢, 5¢, 10¢, 25¢ |
Rarely used | 50¢, $1 |
ਬੈਂਕਨੋਟ | $1, $5, $10, $20, $50, $100 |
ਬੰਦ ਕਰੋ