![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c8/Teja_Singh_LCCN2014680975_%2528cropped%2529.jpg/640px-Teja_Singh_LCCN2014680975_%2528cropped%2529.jpg&w=640&q=50)
ਪ੍ਰਿੰਸੀਪਲ ਤੇਜਾ ਸਿੰਘ
ਭਾਰਤੀ ਵਿਦਵਾਨ / From Wikipedia, the free encyclopedia
other people called Teja Singh ਲਈ, ਦੇਖੋ Teja Singh (disambiguation)।
ਪ੍ਰਿੰਸੀਪਲ ਤੇਜਾ ਸਿੰਘ (2 ਜੂਨ, 1894-10 ਜਨਵਰੀ 1958) ਸਿੱਖ ਦਰਸ਼ਨ ਨਾਲ ਜੁੜੇ ਲੇਖਕ, ਅਧਿਆਪਕ ਅਤੇ ਅਨੁਵਾਦਕ ਸਨ। [1]ਉਹ ਪੰਜਾਬੀ ਦੇ ਪਹਿਲੀ ਪੀੜ੍ਹੀ ਦੇ ਵਾਰਤਕਕਾਰ ਹਨ।