ਥਿਆਨਚਿਨ (ਚੀਨੀ: 天津; ਪਿਨਯਿਨ: Tiānjīn; ਮੰਦਾਰਿਨ: [tʰjɛn˥ tɕin˥] ( ਸੁਣੋ); ਥਿਆਨਚਿਨੀ: /tʰiɛn˨˩tɕin˨˩/~[tʰjɛ̃̀ɦɪ̀ŋ]; ਡਾਕ ਨਕਸ਼ਾ ਹਿੱਜੇ: Tientsin) ਉੱਤਰੀ ਚੀਨ ਵਿਚਲਾ ਇੱਕ ਮਹਾਂਨਗਰ ਹੈ ਅਤੇ ਚੀਨੀ ਲੋਕ ਗਣਰਾਜ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਬੋਹਾਈ ਆਰਥਿਕ ਰਿਮ ਦਾ ਹਿੱਸਾ ਹੋਣ ਦੇ ਨਾਲ਼-ਨਾਲ਼ ਇਹ ਉੱਤਰੀ ਚੀਨ ਦਾ ਸਭ ਤੋਂ ਵੱਡਾ ਤੱਟਵਰਤੀ ਸ਼ਹਿਰ ਹੈ। ਸ਼ਹਿਰੀ ਆਬਾਦੀ ਦੇ ਮਾਮਲੇ ਵਿੱਚ ਥਿਆਨਚਿਨ, ਸ਼ੰਘਾਈ, ਬੀਜਿੰਗ, ਅਤੇ ਵੂਵਾਨ ਤੋਂ ਬਾਅਦ, ਚੀਨ ਵਿੱਚ ਚੌਥਾ ਵੱਡਾ ਸ਼ਹਿਰ ਹੈ। ਪ੍ਰਸ਼ਾਸਨਿਕ ਖੇਤਰ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਦਾ ਦਰਜਾ ਮੇਨਲੈਂਡ ਚੀਨ ਵਿੱਚ ਪੰਜਵਾਂ ਹੈ।[1]

ਵਿਸ਼ੇਸ਼ ਤੱਥ ਥਿਆਨਚਿਨ 天津, ਦੇਸ਼ ...
ਥਿਆਨਚਿਨ
天津
ਨਗਰਪਾਲਿਕਾ
天津市 · ਥਿਆਨਚਿਨ ਦੀ ਨਗਰਪਾਲਿਕਾ
Thumb
ਸਿਖਰੋਂ ਘੜੀ ਦੇ ਰੁਖ ਨਾਲ਼: ਚਿਨਵਾਨ ਚੌਂਕ, ਥਿਆਨਚਿਨ ਵਣਜੀ ਕੇਂਦਰ ਅਤੇ ਹਾਈ ਦਰਿਆ, ਜੀਕਾਈ ਗਿਰਜਾ, ਵਪਾਰਕ ਥਿਆਨਚਿਨ ਦਾ ਵਿਸ਼ਾਲ ਦ੍ਰਿਸ਼, ਥਿਆਨਚਿਨ ਰੇਲਵੇ ਸਟੇਸ਼ਨ, ਥਿਆਨਚਿਨ ਅੱਖ
Thumb
ਚੀਨ ਵਿੱਚ ਥਿਆਨਚਿਨ ਨਗਰਪਾਲਿਕਾ ਦੀ ਸਥਿਤੀ
ਦੇਸ਼ਚੀਨ
ਵਸਿਆਲਗਭਗ 340 ਈਸਾ ਪੂਰਵ
ਵਿਭਾਗ
- ਦੇਸ਼-ਪੱਧਰੀ
- ਨਗਰ-
ਪੱਧਰੀ

13 ਜ਼ਿਲ੍ਹੇ, ਤਿੰਨ ਕਾਊਂਟੀਆਂ
240 ਨਗਰ ਅਤੇ ਪਿੰਡ
ਸਰਕਾਰ
  ਕਿਸਮਨਗਰਪਾਲਿਕਾ
  ਚੀਨੀ ਕਮਿਊਨਿਸਟ ਪਾਰਟੀ ਦਾ ਸਕੱਤਰਸੁਨ ਚੁਨਲਾਨ
  ਮੇਅਰਹੁਆਙ ਛਿਙੁਓ
  ਕਾਂਗਰਸ ਚੇਅਰਮੈਨਸ਼ਿਆਓ ਹੁਆਈਯੁਆਨ
  ਕਾਨਫ਼ਰੰਸ ਚੇਅਰਮੈਨਹ ਲੀਫ਼ੰਗ
ਖੇਤਰ
  ਨਗਰਪਾਲਿਕਾ11,760 km2 (4,540 sq mi)
  Urban
174.9 km2 (67.5 sq mi)
  Metro
5,606.9 km2 (2,164.8 sq mi)
ਆਬਾਦੀ
 (2010 ਮਰਦਮਸ਼ੁਮਾਰੀ)
  ਨਗਰਪਾਲਿਕਾ1,29,38,224
  ਘਣਤਾ1,100/km2 (2,800/sq mi)
  ਸ਼ਹਿਰੀ
43,42,770
  ਮੈਟਰੋ
1,02,90,987
ਵਸਨੀਕੀ ਨਾਂਥਿਆਨਚਿਨੀ
ਸਮਾਂ ਖੇਤਰਯੂਟੀਸੀ+8 (ਚੀਨੀ ਮਿਆਰੀ ਵਕਤ)
ਡਾਕ ਕੋਡ
300000 – 301900
ਏਰੀਆ ਕੋਡ22
ਕੁੱਲ ਘਰੇਲੂ ਉਪਜ2011
- ਕੁੱਲCNY1119.0 ਬਿਲੀਅਨ
(USD177.6 ਬਿਲੀਅਨ) (20ਵਾਂ)
- ਪ੍ਰਤੀ ਵਿਅਕਤੀCNY 84,337
(USD 13,058)
ਮਨੁੱਖੀ ਵਿਕਾਸ ਸੂਚਕ (2008)0.875 (ਤੀਜਾ) – ਉੱਚਾ
ਲਸੰਸ ਪਲੇਟਾਂ ਦੇ ਅਗੇਤਰ津A, B, C, D, F, G, H, J, K, L, M
津E (ਟੈਕਸੀਆਂ)
ਸ਼ਹਿਰੀ ਫੁੱਲਚੀਨੀ ਗੁਲਾਬ
ਵੈੱਬਸਾਈਟ(ਚੀਨੀ) www.tj.gov.cn
(en) www.tj.gov.cn/english
ਬੰਦ ਕਰੋ
ਵਿਸ਼ੇਸ਼ ਤੱਥ ਥਿਆਨਚਿਨ, ਚੀਨੀ ...
ਥਿਆਨਚਿਨ
ਚੀਨੀ
Hanyu PinyinTiānjīn
[ਸੁਣੋ] 
PostalTientsin
sky ferry
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.