ਡਾਕਟਰ ਦਲਜੀਤ ਸਿੰਘ
ਪੰਜਾਬੀ ਕਵੀ ਅਤੇ ਸਰਜਨ / From Wikipedia, the free encyclopedia
ਡਾਕਟਰ ਦਲਜੀਤ ਸਿੰਘ (11 ਅਕਤੂਬਰ 1934) ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਅਤੇ ਪੰਜਾਬੀ ਲੇਖਕ ਹਨ। ਉਹ 2014 ਵਿੱਚ ਹੋਈਆਂ 16ਵੀਂ ਲੋਕ ਸਭਾ ਲਈ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਨ।