![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9a/Sutindersinghnoor.jpg/640px-Sutindersinghnoor.jpg&w=640&q=50)
ਡਾ. ਸੁਤਿੰਦਰ ਸਿੰਘ ਨੂਰ
ਪੰਜਾਬੀ ਕਵੀ / From Wikipedia, the free encyclopedia
ਸੁਤਿੰਦਰ ਸਿੰਘ ਨੂਰ (5 ਅਕਤੂਬਰ 1940 - 9 ਫਰਵਰੀ 2011[1]) ਪੰਜਾਬੀ ਵਿਦਵਾਨ, ਉਘੇ ਆਲੋਚਕ ਅਤੇ ਚਿੰਤਕ ਸਨ। ਆਲੋਚਨਾ ਪੁਸਤਕ ‘ਕਵਿਤਾ ਦੀ ਭੂਮਿਕਾ’ ਲਈ ਉਨਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[2] ਉਹ ਦਿੱਲੀ ਯੂਨੀਵਰਸਿਟੀ ’ਚ ਵੀ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਅਕਾਦਮੀ ਦੇ ਰਸਾਲੇ ‘ਸਮਦਰਸ਼ੀ’ ਦੇ ਸੰਪਾਦਕ ਵੀ ਰਹੇ।
ਵਿਸ਼ੇਸ਼ ਤੱਥ ਸੁਤਿੰਦਰ ਸਿੰਘ ਨੂਰ, ਜਨਮ ...
ਸੁਤਿੰਦਰ ਸਿੰਘ ਨੂਰ | |
---|---|
![]() ਸੁਤਿੰਦਰ ਸਿੰਘ ਨੂਰ | |
ਜਨਮ | (1940-10-05)5 ਅਕਤੂਬਰ 1940 ਕੋਟ ਕਪੂਰਾ, ਫਰੀਦਕੋਟ ਜ਼ਿਲਾ |
ਮੌਤ | 9 ਫਰਵਰੀ 2011(2011-02-09) (ਉਮਰ 70) ਦਿੱਲੀ |
ਕਿੱਤਾ | ਕਵੀ, ਆਲੋਚਕ ਅਤੇ ਚਿੰਤਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਪ੍ਰਮੁੱਖ ਕੰਮ | ਕਵਿਤਾ ਦੀ ਭੂਮਿਕਾ |
ਬੰਦ ਕਰੋ