![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/80/Millennium_Development_Goals%252C_UN_Headquarters%252C_New_York_City%252C_New_York_-_20080501.jpg/640px-Millennium_Development_Goals%252C_UN_Headquarters%252C_New_York_City%252C_New_York_-_20080501.jpg&w=640&q=50)
ਟੀਚਾ
ਭਵਿੱਖ ਦਾ ਵਿਚਾਰ ਜਾਂ ਨਤੀਜਾ ਜੋ ਇੱਕ ਵਿਅਕਤੀ ਜਾਂ ਸਮੂਹ ਪ੍ਰਾਪਤ ਕਰਨਾ ਚਾਹੁੰਦਾ ਹੈ । / From Wikipedia, the free encyclopedia
ਟੀਚਾ ਇੱਕ ਲੁੜੀਂਦਾ ਜਾਂ ਚਾਹਿਆ ਨਤੀਜਾ ਹੁੰਦਾ ਹੈ ਜਿਹਨੂੰ ਕੋਈ ਇਨਸਾਨ ਜਾਂ ਪ੍ਰਬੰਧ ਮਿੱਥਦਾ ਹੈ, ਘੜਦਾ ਹੈ ਅਤੇ ਨੇਪਰੇ ਚਾੜ੍ਹਨ ਲਈ ਪਾਬੰਦ ਹੁੰਦਾ ਹੈ: ਕਿਸੇ ਕਿਸਮ ਦੇ ਮਿੱਥੇ ਹੋਏ ਵਿਕਾਸ ਵਿੱਚ ਮਨ-ਚਾਹਿਆ ਨਿੱਜੀ ਜਾਂ ਜੱਥੇਬੰਦਕ ਸਿੱਟਾ। ਕਈ ਲੋਕ ਦਿੱਤੇ ਗਏ ਸਮੇਂ ਦੇ ਅੰਦਰ-ਅੰਦਰ ਟੀਚਾ ਪਾਉਣ ਖ਼ਾਤਰ ਅੰਤਮ ਹੱਦਾਂ ਰੱਖ ਲੈਂਦੇ ਹਨ।
![Thumb image](http://upload.wikimedia.org/wikipedia/commons/thumb/8/80/Millennium_Development_Goals%2C_UN_Headquarters%2C_New_York_City%2C_New_York_-_20080501.jpg/640px-Millennium_Development_Goals%2C_UN_Headquarters%2C_New_York_City%2C_New_York_-_20080501.jpg)