![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/63/JodyWilliamsMay2010.jpg/640px-JodyWilliamsMay2010.jpg&w=640&q=50)
ਜੋਡੀ ਵਿਲੀਅਮਜ
From Wikipedia, the free encyclopedia
ਹੋਰ ਵਰਤੋਂਆਂ ਲਈ, ਦੇਖੋ ਜੋਡੀ ਵਿਲੀਅਮਜ (ਗੁੰਝਲ-ਖੋਲ੍ਹ)।
ਜੋਡੀ ਵਿਲੀਅਮਜ (ਜਨਮ 1950) ਇੱਕ ਅਮੇਰਿਕਨ ਰਾਜਨੀਤਿਕ ਕਾਰਜ ਕਰਤਾ ਹੈ। ਉਹ ਸੰਸਾਰ ਵਿੱਚ ਖਤਰਨਾਕ ਵਿਸਫੋਟਕ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਕੰਮ ਲਈ ਜਾਣੀ ਜਾਂਦੀ ਹੈ। ਉਸਦਾ ਵਿਚਾਰ ਹੈ ਕੀ ਸੰਸਾਰ ਵਿੱਚ ਸੁਰੱਖਿਆ ਦੇ ਨਵੇਂ ਅਤੇ ਲਾਹੇਵੰਦ ਤਰੀਕੇ ਅਪਣਾਏ ਜਾਣ। 1997 ਵਿੱਚ ਵਿਲੀਅਮਜ ਨੂੰ ਖਤਰਨਾਕ ਵਿਸਫੋਟਕ ਉੱਤੇ ਪਬੰਧੀ ਲਗਵਾਉਣ ਅਤੇ ਉਸਦਾ ਸਫ਼ਾਇਆ ਕਰਵਾਉਣ ਲਈ ਨੋਬਲ ਪੁਰਸਕਾਰ ਦਿੱਤਾ ਗਿਆ।
![]() | ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (May 2012) |
ਵਿਸ਼ੇਸ਼ ਤੱਥ ਜੋਡੀ ਵਿਲੀਅਮਜ, ਜਨਮ ...
ਜੋਡੀ ਵਿਲੀਅਮਜ | |
---|---|
![]() ਮਈ 2010 ਵਿੱਚ ਵਿਲੀਅਮਜ | |
ਜਨਮ | (1950-10-09) ਅਕਤੂਬਰ 9, 1950 (ਉਮਰ 73) ਰੂਟਲੈਂਡ, ਵਰਮੋਂਟ, ਯੁਨੀਟੇਡ ਸਟੇਟ |
ਰਾਸ਼ਟਰੀਅਤਾ | ਯੁਨੀਟੇਡ ਸਟੇਟਸ |
ਸਿੱਖਿਆ |
|
ਲਈ ਪ੍ਰਸਿੱਧ | 1997 ਨੋਬਲ ਅਮਨ ਪੁਰਸਕਾਰ |
ਬੰਦ ਕਰੋ