From Wikipedia, the free encyclopedia
ਭਾਸ਼ਾ ਜਾਵਾ (ਅੰਗਰੇਜ਼ੀ: Javanese, ਜਾਵਾਨੀ, ਕਾਰਾ ਜਾਵਾ ਵੀ ਬੋਲਿਆ ਜਾਂਦਾ ਹੈ) ਜਾਵਾਨੀ ਲੋਕਾਂ ਦੀ ਭਾਸ਼ਾ ਹੈ ਜੋ ਕਿ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਕੇਂਦਰੀ ਤੇ ਪੂਰਬੀ ਹਿੱਸੇ 'ਚ ਵੱਸਦੇ ਹਨ। ਪੱਛਮੀ ਜਾਵਾ ਦੇ ਉੱਤਰੀ ਭਾਗ ਵਿੱਚ ਵੀ ਕੁਝ ਲੋਕ ਇਹ ਭਾਸ਼ਾ ਬੋਲਦੇ ਹਨ। ਇਹ 9.8 ਕਰੋੜ ਲੋਕਾਂ ਦੀ ਮਾਂ ਬੋਲੀ ਹੈ (ਇੰਡੋਨੇਸ਼ੀਆ ਦੀ ਜਨਸੰਖਿਆ ਦਾ 42% ਤੋਂ ਜ਼ਿਆਦਾ ਹਿੱਸਾ)।
ਭਾਸ਼ਾ ਜਾਵਾ | |
---|---|
ਫਰਮਾ:Jav ਭਾਸਾ ਜਾਵਾ | |
ਜੱਦੀ ਬੁਲਾਰੇ | ਜਾਵਾ (ਇੰਡੋਨੇਸ਼ੀਆ) |
ਨਸਲੀਅਤ | ਜਾਵਾਨੀ (ਮਾਤਾਰਾਮ, ਓਸਿੰਗ, Tenggerese, Boyanese, Samin, Cirebonese, Banyumasan, etc) |
Native speakers | 100 million (2013)[1] |
ਆਸਟਰੋਨੇਸ਼ਿਆਈ
| |
ਮੁੱਢਲੇ ਰੂਪ | Old Javanese (Kawi)
|
ਲਿਖਤੀ ਪ੍ਰਬੰਧ | Latin script Javanese script Arabic script (Pegon alphabet) |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | Special Region of Yogyakarta Central Java East Java |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | West Java Banten Malaysia Suriname Netherlands New Caledonia |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | jv |
ਆਈ.ਐਸ.ਓ 639-2 | jav |
ਆਈ.ਐਸ.ਓ 639-3 | Variously:jav – Javanesejvn – Caribbean Javanesejas – New Caledonian Javaneseosi – Osingtes – Tenggeresekaw – Kawi |
Glottolog | java1253 |
ਭਾਸ਼ਾਈਗੋਲਾ | 31-MFM-a |
Dark green: areas where Javanese is the majority language. Light green: where it is a minority language. | |
ਜਾਵਾਨੀ ਭਾਸ਼ਾ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚੋਂ ਇੱਕ ਹੈ ਪਰ ਇਹ ਬਾਕੀ ਭਾਸ਼ਾਵਾਂ ਨਾਲੋਂ ਵੱਖਰੀ ਹੈ ਤੇ ਇਸ ਲਈ ਇਸਨੂੰ ਸ਼੍ਰੇਣੀਬੱਧ ਕਰਨਾ ਔਖਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.