ਅੰਗਰੇਜ਼ੀ ਨਾਵਲਕਾਰ, ਕਵੀ ਅਤੇ ਅਨੁਵਾਦਕ (1819–1880) From Wikipedia, the free encyclopedia
ਮੈਰੀ ਐਨ (ਮੈਰੀ ਐਨ ਇਵਾਨਜ ਜਾਂ ਮੈਰੀਅਨ ਇਵਾਨਜ, 22 ਨਵੰਬਰ 1819 – 22 ਦਸੰਬਰ 1880) ਆਪਣੇ ਕਲਮੀ ਨਾਮ ਜਾਰਜ ਐਲੀਅਟ ਨਾਲ ਮਸ਼ਹੂਰ ਹੈ। ਕਲਮੀ ਨਾਮ ਤੋਂ ਮਰਦ ਲੱਗਦੀ ਇੰਗਲਿਸ਼ ਨਾਵਲਕਾਰ ਅਤੇ ਜਰਨਲਿਸਟ ਜਾਰਜ ਐਲੀਅਟ ਅਸਲ ਵਿੱਚ ਇੱਕ ਔਰਤ ਸੀ। ਉਸਨੇ ਕਲਮੀ ਨਾਮ ਇਹ ਸੁਨਿਸਚਿਤ ਕਰਨ ਲਈ ਰੱਖਿਆ ਸੀ ਕਿ ਉਸ ਦੀਆਂ ਲਿਖਤਾਂ ਨੂੰ ਲੋਕ ਗੰਭੀਰਤਾ ਨਾਲ ਲੈਣ। ਉਸ ਨੇ 'ਦ ਮਿਲ ਆਨ ਦ ਫਲਾਸ' ਅਤੇ 'ਮਿਡਲਮਾਰਚ' ਵਰਗੇ ਕਈ ਨਾਵਲ ਲਿਖੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਜਾਰਜ ਐਲੀਅਟ |
---|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.