ਜ਼ੁਬੈਦਾ ਖ਼ਾਨੁਮ
From Wikipedia, the free encyclopedia
ਜ਼ੁਬੈਦਾ ਖ਼ਾਨੁਮ ਪਾਕਿਸਤਾਨੀ (ਪੰਜਾਬੀ) ਫ਼ਿਲਮੀ ਪਿੱਠਵਰਤੀ ਗਾਇਕਾ ਸੀ। ਜਿਸਨੂੰ ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਵਜੋਂ ਜਾਣਿਆ ਜਾਂਦਾ ਹੈ। ਉਸਦੀ ਪਛਾਣ ਪੰਜਾਬੀ ਫ਼ਿਲਮੀ ਗੀਤਾਂ ਦੇ ਮੁੱਢਲੇ ਵਰ੍ਹਿਆਂ ਦੌਰਾਨ ਭਾਵ ਪਾਕਿਸਤਾਨ ਬਣਨ ਤੋਂ ਲੈ ਕੇ 1960 ਤਕ ਸਭ ਤੋਂ ਵਧੇਰੇ ਪੰਜਾਬੀ ਫ਼ਿਲਮੀ ਗੀਤ ਗਾਉਣ ਵਾਲੀ ਗਾਇਕਾ ਦੇ ਤੌਰ 'ਤੇ ਕੀਤੀ ਜਾਂਦੀ ਹੈ। ਉਸਨੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਅਤੇ ਪੰਜਾਬੀ ਹੋਰ ਮਹਾਨ ਗੀਤਕਾਰਾਂ ਦੇ ਲਿਖੇ ਗੀਤ ਗਾਏ।
ਵਿਸ਼ੇਸ਼ ਤੱਥ ਜ਼ੁਬੈਦਾ ਖਾਨਮ, ਜਨਮ ...
ਜ਼ੁਬੈਦਾ ਖਾਨਮ | |
---|---|
ਜਨਮ | 1935 ਅੰਮ੍ਰਿਤਸਰ, ਬਰਤਾਨਵੀ ਪੰਜਾਬ |
ਮੌਤ | (2013-10-19)19 ਅਕਤੂਬਰ 2013 (78 ਸਾਲ) ਲਹੌਰ, ਪੰਜਾਬ (ਪਾਕਿਸਤਾਨ) |
ਵੰਨਗੀ(ਆਂ) | ਪੰਜਾਬੀ, ਉਰਦੂ |
ਸਾਲ ਸਰਗਰਮ | 1950ਵੇਂ–1960ਵੇਂ |
ਬੰਦ ਕਰੋ