![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/35/J.R.D._Tata_%25281955%2529.jpg/640px-J.R.D._Tata_%25281955%2529.jpg&w=640&q=50)
ਜਹਾਂਗੀਰ ਰਤਨਜੀ ਦਾਦਾਭਾਈ ਟਾਟਾ
ਭਾਰਤੀ ਵਪਾਰੀ / From Wikipedia, the free encyclopedia
ਜਹਾਂਗੀਰ ਰਤਨਜੀ ਦਾਦਾਭਾਈ ਟਾਟਾ (29 ਜੁਲਾਈ, 1904 – 29 ਨਵੰਬਰ 1993) ਫਰਾਂਸ ਦੇ ਜੰਮਪਲ ਉਦਯੋਗਪਤੀ ਸਨ। 10 ਫਰਵਰੀ 1929 'ਚ ਉਹ ਪਹਿਲੇ ਪਾਇਲਟ ਦਾ ਲਾਈਸੰਸ ਲੈਣ ਵਾਲੇ ਭਾਰਤੀ ਸਨ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ। 1945 ਵਿੱਚ ਉਹਨਾਂ ਨੇ ਟਾਟਾ ਮੋਟਰਜ ਦਾ ਨੀਂਹ ਪੱਥਰ ਰੱਖਿਆ। 1987 ਉਹਨਾਂ ਨੇ ਟਾਈਟਨ ਇੰਡਸਟਰੀ ਸ਼ੁਰੂ ਕੀਤੀ।
ਵਿਸ਼ੇਸ਼ ਤੱਥ ਜਹਾਂਗੀਰ ਰਤਨਜੀ ਦਾਦਾਭਾਈ ਟਾਟਾ, ਜਨਮ ...
ਜਹਾਂਗੀਰ ਰਤਨਜੀ ਦਾਦਾਭਾਈ ਟਾਟਾ | |
---|---|
![]() 1955 ਵਿੱਚ ਰਤਨਜੀ ਦਾਦਾਭਾਈ ਟਾਟਾ | |
ਜਨਮ | (1904-07-29)29 ਜੁਲਾਈ 1904 |
ਮੌਤ | 29 ਨਵੰਬਰ 1993(1993-11-29) (ਉਮਰ 89) |
ਪੇਸ਼ਾ | ਉਦਯੋਗਪਤੀ |
ਜੀਵਨ ਸਾਥੀ | ਥੇਲਮਾ ਵਿਕਾਜੀ ਟਾਟਾ |
ਮਾਤਾ-ਪਿਤਾ | ਰਤਨਜੀ ਡੀ ਟਾਟਾ ਸੁਜ਼ਾਨੇ ਬਰੀਰੇ |
ਰਿਸ਼ਤੇਦਾਰ | ਦੇਖੋ ਟਾਟਾ ਪਰਿਵਾਰ |
ਬੰਦ ਕਰੋ