ਜਰਸੀ ਪਾਊਂਡ
ਜਰਸੀ ਦੀ ਮੁਦਰਾ / From Wikipedia, the free encyclopedia
ਪਾਊਂਡ ਜਰਸੀ ਦੀ ਮੁਦਰਾ ਹੈ। ਇਹ ਸੰਯੁਕਤ ਬਾਦਸ਼ਾਹੀ ਨਾਲ਼ ਮੁਦਰਾਈ ਏਕਤਾ ਵਿੱਚ ਹੈ ਅਤੇ ਜਰਸੀ ਪਾਊਂਡ ਕੋਈ ਵੱਖਰੀ ਮੁਦਰਾ ਨਹੀਂ ਹੈ ਸਗੋਂ ਜਰਸੀ ਰਾਜਾਂ ਵੱਲੋਂ ਪਾਊਂਡ ਸਟਰਲਿੰਗ ਦੇ ਮੁੱਲ-ਅੰਕਾਂ ਵਿੱਚ ਜਾਰੀ ਕੀਤੇ ਜਾਂਦੇ ਸਿੱਕੇ ਅਤੇ ਨੋਟ ਹਨ।
ਵਿਸ਼ੇਸ਼ ਤੱਥ ਜਰਸੀ ਪਾਊਂਡ, ISO 4217 ਕੋਡ ...
ਜਰਸੀ ਪਾਊਂਡ | |
---|---|
ISO 4217 ਕੋਡ | ਕੋਈ ਨਹੀਂ |
ਕੋਸ਼ | ਕੋਸ਼ਕਾਰੀ ਅਤੇ ਸਾਧਨ ਵਿਭਾਗ, ਜਰਸੀ ਦੇ ਰਾਜ (website) |
ਵਰਤੋਂਕਾਰ | ਫਰਮਾ:Country data ਜਰਸੀ (ਪਾਊਂਡ ਸਟਰਲਿੰਗ ਸਮੇਤ) |
ਫੈਲਾਅ | 5.3% |
ਸਰੋਤ | The World Factbook, 2004 |
ਇਹਨਾਂ ਨਾਲ਼ ਜੁੜੀ ਹੋਈ | ਪਾਊਂਡ ਸਟਰਲਿੰਗ ਦੇ ਤੁਲ |
ਉਪ-ਇਕਾਈ | |
1/100 | ਪੈਨੀ |
ਨਿਸ਼ਾਨ | £ |
ਪੈਨੀ | p |
ਪੈਨੀ | ਪੈਂਸ |
ਸਿੱਕੇ | |
Freq. used | 1p, 2p, 5p, 10p, 50p, £1 |
Rarely used | 20p, £2 |
ਬੈਂਕਨੋਟ | £1, £5, £10, £20, £50, £100 |
ਬੰਦ ਕਰੋ