![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b0/Statue_of_Govindballabh_Pant%252C_at_Mall_Road%252C_Nainital.jpg/640px-Statue_of_Govindballabh_Pant%252C_at_Mall_Road%252C_Nainital.jpg&w=640&q=50)
ਗੋਵਿੰਦ ਵੱਲਭ ਪੰਤ
ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ / From Wikipedia, the free encyclopedia
ਪੰਡਿਤ ਗੋਬਿੰਦ ਵੱਲਭ ਪੰਤ (10 ਸਤੰਬਰ 1887 – 7 ਮਾਰਚ 1961) ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਸਨ। ਸਰਦਾਰ ਵੱਲਭ ਭਾਈ ਪਟੇਲ ਦੀ ਮੌਤ ਦੇ ਬਾਅਦ ਉਹ ਭਾਰਤ ਦੇ ਗ੍ਰਹਿ ਮੰਤਰੀ ਬਣੇ। ਭਾਰਤੀ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰਭਾਸ਼ਾ ਦਾ ਦਰਜਾ ਦਵਾਉਣ ਅਤੇ ਜਮੀਂਦਾਰੀ ਪ੍ਰਥਾ ਨੂੰ ਖਤਮ ਕਰਾਉਣ ਵਿੱਚ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਸੀ।
ਵਿਸ਼ੇਸ਼ ਤੱਥ ਪੰਡਿਤਗੋਬਿੰਦ ਵੱਲਭ ਪੰਤ, 2nd ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ...
ਪੰਡਿਤ ਗੋਬਿੰਦ ਵੱਲਭ ਪੰਤ | |
---|---|
![]() | |
2nd ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 17 ਜੁਲਾਈ 1937 – 27 ਦਸੰਬਰ 1954 | |
ਤੋਂ ਪਹਿਲਾਂ | ਨਵਾਬ ਸਰ ਮੁਹੰਮਦ ਅਹਿਮਦ ਸਯਦ ਖਾਨ ਛਤਾਰੀ |
ਤੋਂ ਬਾਅਦ | ਖਾਲੀ |
ਦਫ਼ਤਰ ਵਿੱਚ 1 ਅਪਰੈਲ 1946 – 26 ਜਨਵਰੀ 1950 | |
ਤੋਂ ਪਹਿਲਾਂ | ਖਾਲੀ |
ਤੋਂ ਬਾਅਦ | ਅਹੁਦਾ ਖਤਮ |
ਪਹਿਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 26 ਜਨਵਰੀ 1950 – 27 ਦਸੰਬਰ 1954 | |
ਤੋਂ ਪਹਿਲਾਂ | ਨਵੀਂ ਸਿਰਜਨਾ |
ਤੋਂ ਬਾਅਦ | ਸੰਪੂਰਨਾਨੰਦ |
ਨਿੱਜੀ ਜਾਣਕਾਰੀ | |
ਜਨਮ | 10 ਸਤੰਬਰ 1887 ਖੂੰਟ-ਧਾਮਸ ਪਿੰਡ, ਅਲਮੋੜਾ, ਉੱਤਰ-ਪੱਛਮੀ ਪ੍ਰਾਂਤ, ਬ੍ਰਿਟਿਸ਼ ਭਾਰਤ |
ਮੌਤ | 7 ਮਾਰਚ 1961 ਉੱਤਰ ਪ੍ਰਦੇਸ਼ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਗਰਸ |
ਬੱਚੇ | ਕੇ ਸੀ ਪੰਤ, ਲਕਸ਼ਮੀ ਅਤੇ ਪੁਸ਼ਪਾ |
ਬੰਦ ਕਰੋ