ਗੀਤਾ ਫੋਗਾਟ ਇੱਕ ਭਾਰਤੀ ਫ੍ਰੀ ਸਟਾਇਲ ਔਰਤ ਵਰਗ ਦੀ ਖਿਡਾਰਨ ਹੈ। 2010 ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ।ਇਸਦੇ ਨਾਲ ਹੀ ਗੀਤਾ ਓਲੰਪਿਕ ਲਈ ਖੇਡਣ ਜਾਣ ਵਾਲੀ ਭਾਰਤ ਦੀ ਪਹਿਲੀ ਕੁਸਤੀ ਖਿਡਾਰਨ ਹੈ। 

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...
ਗੀਤਾ ਫੋਗਾਟ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ Indian
ਜਨਮ (1988-12-15) ਦਸੰਬਰ 15, 1988 (ਉਮਰ 35)
ਪਿੰਡ ਬਲਾਲੀ, ਹਰਿਆਣਾ
ਖੇਡ
ਦੇਸ਼ਭਾਰਤ
ਖੇਡਕੁਸ਼ਤੀ
ਇਵੈਂਟਫ੍ਰੀ ਸਟਾਇਲ ਕੁਸ਼ਤੀ
ਦੁਆਰਾ ਕੋਚਮਹਾਵੀਰ ਫੋਗਾਟ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Women's ਫ੍ਰੀ ਸਟਾਇਲ ਕੁਸ਼ਤੀ
World Wrestling Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2012 Strathcona County 55 kg
Commonwealth Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Delhi 55 kg
Asian Wrestling Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ2012 Gumi55 kg
ਕਾਂਸੀ ਦਾ ਤਮਗ਼ਾ – ਤੀਜਾ ਸਥਾਨ2015 Doha58 kg
Commonwealth Wrestling Championship
ਸੋਨੇ ਦਾ ਤਮਗ਼ਾ – ਪਹਿਲਾ ਸਥਾਨ2009 Jalandhar[1] 55 kg
ਸੋਨੇ ਦਾ ਤਮਗ਼ਾ – ਪਹਿਲਾ ਸਥਾਨ2011 Melbourne[2] 55 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ2013 Johannesburg[3] 59 kg
FILA Asian Olympic Qualification Tournament
ਸੋਨੇ ਦਾ ਤਮਗ਼ਾ – ਪਹਿਲਾ ਸਥਾਨ2012 Almaty[4] 55 kg
14 ਸਤੰਬਰ 2015 ਤੱਕ ਅੱਪਡੇਟ
ਬੰਦ ਕਰੋ

ਗੀਤਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[5]

ਨਿੱਜੀ ਜ਼ਿੰਦਗੀ ਅਤੇ ਪਰਿਵਾਰ

ਗੀਤਾ ਹਿੰਦੂ ਜੱਟ ਪਰਿਵਾਰ ਨਾਲ ਸੰਬੰਧ ਰਖਦੀ ਹੈ ਅਤੇ ਜ਼ਿਲ੍ਹਾ ਭਿਵਾਨੀ, ਹਰਿਆਣਾ ਦੀ ਰਹਿਣ ਵਾਲੀ ਹੈ।ਉਸਦੇ ਪਿਤਾ ਮਹਾਵੀਰ ਸਿੰਘ ਕੁਸ਼ਤੀ ਦੇ ਖਿਡਾਰੀ ਅਤੇ ਉਸਦੇ ਕੋਚ ਸਨ। [6][7]

ਉਸਦੀ ਭੈਣ ਬਬੀਤਾ ਅਤੇ ਭਰਾ ਵਿਨੇਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਚੁੱਕਾ ਹੈ। [8][9]

ਕਰੀਅਰ

2009 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ

2010 ਰਸਟਰਮੰਡਲ ਖੇਡਾਂ

ਗੀਤਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਅਸਟਰੇਲਿਆ ਦੀ ਏਮਿਲੀ ਬੇਨਸਟੇਡ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ। [10][11]

2012 ਓਲੰਪਿਕ

2012 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ

2012 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ

2013 ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ

2015 ਏਸ਼ੀਆ ਕੁਸ਼ਤੀ ਪ੍ਰਤੀਯੋਗਿਤਾ

2015 ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ

ਲੋਕਪ੍ਰੀਅਤਾ

ਆਮਿਰ ਖਾਨ ਦੀ 2016 ਦੀ ਫਿਲਮ ਦੰਗਲ ਗੀਤਾ ਦੇ ਜੀਵਨ ਉੱਤੇ ਆਧਾਰਿਤ ਹੈ। [12][13]

ਹੋਰ ਸਨਮਾਨ

  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2013 - ਚਾਂਦੀ ਦਾ ਤਗਮਾ [14]
  • ਦੇਵ ਸਕੂਲਟਜ਼ ਮੈਮੋਰੀਅਲ ਟੂਰਨਾਮੈਂਟ, 2014 - ਕਾਂਸੇ ਦਾ ਤਗਮਾ[15]

ਹੋਰ ਦੇਖੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.