![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/dd/Close-up_of_Amys_finery_%25284762353497%2529.jpg/640px-Close-up_of_Amys_finery_%25284762353497%2529.jpg&w=640&q=50)
ਟੂੰਮਾਂ
From Wikipedia, the free encyclopedia
ਟੂਮਾਂ ਜਾਂ ਜ਼ੇਵਰ ਜਾਂ ਗਹਿਣੇ (ਕਈ ਵਾਰ ਜਿਊਲਰੀ /ˈdʒuː[invalid input: '(ə)']l[invalid input: 'ᵊ']ri/) ਉਹਨਾਂ ਸਜਾਵਟੀ ਚੀਜ਼ਾਂ ਨੂੰ ਆਖਿਆ ਜਾਂਦਾ ਹੈ ਜੋ ਨਿੱਜੀ ਸ਼ਿੰਗਾਰ ਖ਼ਾਤਰ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਛਾਪਾਂ-ਛੱਲੇ, ਕੰਠੇ, ਮੁੰਦਰਾਂ, ਜੜਾਊ ਸੂਈਆਂ ਆਦਿ। ਔਰਤ ਦੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਟੂੰਮਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਟੂਮਾਂ ਨਾਲ ਸਬੰਧਤ ਮੀਡੀਆ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
![](http://upload.wikimedia.org/wikipedia/commons/thumb/d/dd/Close-up_of_Amys_finery_%284762353497%29.jpg/640px-Close-up_of_Amys_finery_%284762353497%29.jpg)