ਕਿੰਟਕੀ (/kɪnˈtʌki/ ( ਸੁਣੋ)), ਅਧਿਕਾਰਕ ਤੌਰ ਉੱਤੇ ਕਿੰਟਕੀ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਪੂਰਬੀ ਮੱਧ-ਦੱਖਣੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਚਾਰ ਰਾਸ਼ਟਰਮੰਡਲੀ ਸੰਯੁਕਤ ਰਾਜਾਂ (ਬਾਕੀ ਹਨ ਵਰਜਿਨੀਆ, ਪੈੱਨਸਿਲਵੇਨੀਆ ਅਤੇ ਮੈਸਾਚੂਸਟਸ) ਵਿੱਚੋਂ ਇੱਕ ਹੈ। ਇਹ ਮੂਲ ਤੌਰ ਉੱਤੇ ਵਰਜਿਨੀਆ ਦਾ ਹਿੱਸਾ ਸੀ ਅਤੇ 1792 ਵਿੱਚ ਸੰਘ ਵਿੱਚ ਸ਼ਾਮਲ ਹੋਣ ਵਾਲਾ 15ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 37ਵਾਂ ਸਭ ਤੋਂ ਵੱਡਾ ਅਤੇ 26ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਵਿਸ਼ੇਸ਼ ਤੱਥ
ਕਿੰਟਕੀ ਦਾ ਰਾਸ਼ਟਰਮੰਡਲ
Commonwealth of Kentucky
Thumb Thumb
ਝੰਡਾ Seal
ਉੱਪ-ਨਾਂ: ਬਲੂਗ੍ਰਾਸ ਰਾਜ
ਮਾਟੋ: United we stand, divided we fall ਅਤੇ Deo gratiam habeamus (ਚਲੋ ਰੱਬ ਦੇ ਸ਼ੁਕਰਗੁਜ਼ਾਰ ਹੋਈਏ)
Thumb
Map of the United States with ਕਿੰਟਕੀ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[1]
ਵਸਨੀਕੀ ਨਾਂਕਿੰਟਕੀਆਈ
ਰਾਜਧਾਨੀਫ਼ਰੈਂਕਫ਼ੋਰਟ
ਸਭ ਤੋਂ ਵੱਡਾ ਸ਼ਹਿਰਲੂਈਸਵਿਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਲੂਈਸਵਿਲ ਮਹਾਂਨਗਰੀ ਇਲਾਕਾ
ਰਕਬਾ ਸੰਯੁਕਤ ਰਾਜ ਵਿੱਚ 37ਵਾਂ ਦਰਜਾ
 - ਕੁੱਲ40,409 sq mi
(104,659 ਕਿ.ਮੀ.)
 - ਚੁੜਾਈ140 ਮੀਲ (225 ਕਿ.ਮੀ.)
 - ਲੰਬਾਈ379 ਮੀਲ (610 ਕਿ.ਮੀ.)
 - % ਪਾਣੀ1.7
 - ਵਿਥਕਾਰ36° 30′ N to 39° 09′ N
 - ਲੰਬਕਾਰ81° 58′ W to 89° 34′ W
ਅਬਾਦੀ ਸੰਯੁਕਤ ਰਾਜ ਵਿੱਚ 26ਵਾਂ ਦਰਜਾ
 - ਕੁੱਲ4,380,415 (2012 ਦਾ ਅੰਦਾਜ਼ਾ)[2]
 - ਘਣਤਾ110/sq mi  (42.5/km2)
ਸੰਯੁਕਤ ਰਾਜ ਵਿੱਚ 222ਵਾਂ ਦਰਜਾ
ਉਚਾਈ 
 - ਸਭ ਤੋਂ ਉੱਚੀ ਥਾਂ ਕਾਲਾ ਪਹਾੜ[3][4]
4,145 ft (1263 m)
 - ਔਸਤ750 ft  (230 m)
 - ਸਭ ਤੋਂ ਨੀਵੀਂ ਥਾਂਕਿੰਟਕੀ ਮੋੜ ਉੱਤੇ ਮਿੱਸੀਸਿੱਪੀ ਦਰਿਆ[3][4]
257 ft (78 m)
ਸੰਘ ਵਿੱਚ ਪ੍ਰਵੇਸ਼  1 ਜੂਨ 1792 (15ਵਾਂ)
ਰਾਜਪਾਲਸਟੀਵ ਬਸ਼ੀਰ (ਲੋ)
ਲੈਫਟੀਨੈਂਟ ਰਾਜਪਾਲਜੈਰੀ ਅਬਰਾਮਸਨ (ਲੋ)
ਵਿਧਾਨ ਸਭਾਕਿੰਟਕੀ ਸਧਾਰਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਿਚ ਮੈਕਕਾਨਲ (ਗ)
ਰੈਂਡ ਪਾਲ (ਗ)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨਾਂ 
 - ਪੂਰਬੀਪੂਰਬੀ: UTC -5/-4
 - ਪੱਛਮੀਕੇਂਦਰੀ: UTC -6/-5
ਛੋਟੇ ਰੂਪ KY US-KY
ਵੈੱਬਸਾਈਟkentucky.gov
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.