ਕੇਬੈੱਕ ਜਾਂ ਕਿਊਬੈੱਕ (/kw[invalid input: 'ɨ']ˈbɛk/ ( ਸੁਣੋ) ਜਾਂ /k[invalid input: 'ɨ']ˈbɛk/; ਫ਼ਰਾਂਸੀਸੀ: Québec [kebɛk] ( ਸੁਣੋ))[7] ਮੱਧ-ਪੂਰਬੀ ਕੈਨੇਡਾ ਵਿਚਲਾ ਇੱਕ ਸੂਬਾ ਹੈ।[8][9] ਇਹ ਇੱਕੋ-ਇੱਕ ਕੈਨੇਡੀਆਈ ਸੂਬਾ ਹੈ ਜਿੱਥੇ ਫ਼ਰਾਂਸੀਸੀ-ਭਾਸ਼ਾਈ ਅਬਾਦੀ ਬਹੁਮਤ ਵਿੱਚ ਹੈ ਅਤੇ ਸੂਬਾਈ ਪੱਧਰ ਉੱਤੇ ਅਧਿਕਾਰਕ ਭਾਸ਼ਾ ਸਿਰਫ਼ ਫ਼ਰਾਂਸੀਸੀ ਹੈ।

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਕੇਬੈੱਕ
Québec (ਫ਼ਰਾਂਸੀਸੀ)
ThumbThumb
ਝੰਡਾਕੁਲ-ਚਿੰਨ੍ਹ
ਮਾਟੋ: Je me souviens
(ਮੈਨੂੰ ਯਾਦ ਹੈ)
Thumb
ਰਾਜਧਾਨੀ ਕੇਬੈੱਕ ਸ਼ਹਿਰ
ਸਭ ਤੋਂ ਵੱਡਾ ਸ਼ਹਿਰ ਮਾਂਟਰੀਆਲ
ਸਭ ਤੋਂ ਵੱਡਾ ਮਹਾਂਨਗਰ ਵਡੇਰਾ ਮਾਂਟਰੀਆਲ
ਅਧਿਕਾਰਕ ਭਾਸ਼ਾਵਾਂ ਫ਼ਰਾਂਸੀਸੀ[1]
ਵਾਸੀ ਸੂਚਕ ਕੇਬੈੱਕਰ,
ਕੇਬੈਕੀ,
Québécois(e)[2]
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ ਗਵਰਨਰ ਪਿਏਰ ਡੁਸ਼ੈਜ਼ਨ
ਮੁਖੀ Philippe Couillard (PLQ)
ਵਿਧਾਨ ਸਭਾ ਕੇਬੈਕ ਦੀ ਰਾਸ਼ਟਰੀ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 75 of 308 (24.4%)
ਸੈਨੇਟ ਦੀਆਂ ਸੀਟਾਂ 24 of 105 (22.9%)
ਮਹਾਂਸੰਘ 1 ਜੁਲਾਈ 1867 (ਪਹਿਲਾ, ਓਂ., ਨੋ.ਸ., ਨਿ.ਬ. ਸਮੇਤ)
ਖੇਤਰਫਲ  ਦੂਜਾ ਦਰਜਾ
ਕੁੱਲ 1,542,056 km2 (595,391 sq mi)
ਥਲ 1,365,128 km2 (527,079 sq mi)
ਜਲ (%) 176,928 km2 (68,312 sq mi) (11.5%)
ਕੈਨੇਡਾ ਦਾ ਪ੍ਰਤੀਸ਼ਤ 15.4% of 9,984,670 km2
ਅਬਾਦੀ  ਦੂਜਾ ਦਰਜਾ
ਕੁੱਲ (2012) 80,80,550 [3]
ਘਣਤਾ (2012) 5.92/km2 (15.3/sq mi)
GDP  ਦੂਜਾ ਦਰਜਾ
ਕੁੱਲ (2009) C$319 ਬਿਲੀਅਨ[4]
ਪ੍ਰਤੀ ਵਿਅਕਤੀ C$37,278 (10ਵਾਂ)
ਛੋਟੇ ਰੂਪ
ਡਾਕ-ਸਬੰਧੀ QC[5]
ISO 3166-2 {{{ISOCode}}}
ਸਮਾਂ ਜੋਨ UTC−5, −4
ਡਾਕ ਕੋਡ ਅਗੇਤਰ G, H, J
ਫੁੱਲ ਨੀਲ-ਝੰਡਾ ਆਈਰਿਸ[6]
ਦਰਖ਼ਤ ਪੀਲਾ ਚੀੜ੍ਹ[6]
ਪੰਛੀ ਬਰਫ਼ਾਨੀ ਉੱਲੂ[6]
ਵੈੱਬਸਾਈਟ www.gouv.qc.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.