ਕੁੰਦਨ ਲਾਲ ਸਹਿਗਲ
ਭਾਰਤੀ ਗਾਇਕ ਅਤੇ ਅਦਾਕਾਰ / From Wikipedia, the free encyclopedia
ਕੁੰਦਨ ਲਾਲ ਸਹਿਗਲ (11 ਅਪ੍ਰੈਲ 1904 – 18 ਜਨਵਰੀ 1947) ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ।
ਵਿਸ਼ੇਸ਼ ਤੱਥ ਕੁੰਦਨ ਲਾਲ ਸਹਿਗਲ, ਜਾਣਕਾਰੀ ...
ਕੁੰਦਨ ਲਾਲ ਸਹਿਗਲ | |
---|---|
![]() ਕੁੰਦਨ ਲਾਲ ਸਹਿਗਲ ਅਤੇ ਜਮੁਨਾ ਫ਼ਿਲਮ ਦੇਵਦਾਸ (1935) ਵਿੱਚ | |
ਜਾਣਕਾਰੀ | |
ਜਨਮ | 11 ਅਪ੍ਰੈਲ 1904 ਜੰਮੂ, ਜੰਮੂ ਅਤੇ ਕਸ਼ਮੀਰ |
ਮੌਤ | 18 ਜਨਵਰੀ 1947 (ਉਮਰ 42) ਜਲੰਧਰ, ਬਰਤਾਨਵੀ ਪੰਜਾਬ |
ਕਿੱਤਾ | ਗਾਇਕ, ਅਦਾਕਾਰ |
ਸਾਲ ਸਰਗਰਮ | 1932–1947 |
ਬੰਦ ਕਰੋ