![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1e/Karl_Jaspers_1946.jpg/640px-Karl_Jaspers_1946.jpg&w=640&q=50)
ਕਾਰਲ ਯਾਸਪਰਸ
From Wikipedia, the free encyclopedia
ਕਾਰਲ ਟੀਓਡੋ ਯਾਸਪਰਸ (23 ਫਰਵਰੀ 1883 – 26 ਫਰਵਰੀ 1969) ਜਰਮਨ ਮਨੋਵਿਸ਼ਲੇਸ਼ਕ ਅਤੇ ਦਾਰਸ਼ਨਿਕ ਸੀ, ਜਿਸਦਾ ਆਧੁਨਿਕ ਧਰਮ-ਸਾਸ਼ਤਰ, ਮਨੋਚਕਿਤਸਾ ਅਤੇ ਦਰਸ਼ਨ ਤੇ ਤਕੜਾ ਪ੍ਰਭਾਵ ਸੀ।
ਵਿਸ਼ੇਸ਼ ਤੱਥ ਕਾਰਲ ਯਾਸਪਰਸ, ਜਨਮ ...
ਕਾਰਲ ਯਾਸਪਰਸ | |
---|---|
![]() | |
ਜਨਮ | (1883-02-23)23 ਫਰਵਰੀ 1883 ਓਲਡਨਬਰਗ, ਜਰਮਨੀ |
ਮੌਤ | 26 ਫਰਵਰੀ 1969(1969-02-26) (ਉਮਰ 86) ਬੇਸਲ, ਸਵਿਟਜ਼ਰਲੈਂਡ |
ਕਾਲ | 20ਵੀਂ-ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਅਸਤਿਤਵਵਾਦ, ਨਵ-ਕਾਂਤਵਾਦ |
ਮੁੱਖ ਰੁਚੀਆਂ | ਮਨੋਰੋਗਚਕਿਤਸਾ, ਧਰਮ ਸ਼ਾਸਤਰ, ਇਤਿਹਾਸ ਦਾ ਦਰਸ਼ਨ |
ਮੁੱਖ ਵਿਚਾਰ | Axial Age, coining the term Existenzphilosophie, Dasein and Existenz as the two states of being, subject–object split (Subjekt-Objekt-Spaltung) |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਬੰਦ ਕਰੋ