![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/7/76/Quora_screenshot.svg/langpa-640px-Quora_screenshot.svg.png&w=640&q=50)
ਕੋਰਾ
From Wikipedia, the free encyclopedia
ਕਵੋਰਾ ਇੱਕ ਪ੍ਰਸ਼ਨ-ਉੱਤਰ ਵੈੱਬਸਾਇਟ ਹੈ ਜਿੱਥੇ ਸਵਾਲ ਬਣਾਏ, ਉੱਤਰ ਦਿੱਤੇ ਅਤੇ ਸੋਧੇ ਜਾਂਦੇ ਹਨ। ਇਹਦੀ ਸ਼ੁਰੂਆਤ ਜੂਨ 2009 ਵਿੱਚ ਹੋਈ। ਕਵੋਰਾ ਖ਼ਾਸ ਵਿਸ਼ਿਆਂ ਉੱਤੇ ਬਣੇ ਪ੍ਰਸ਼ਨ ਅਤੇ ਉੱਤਰ ਇਕੱਠੇ ਕਰਦੀ ਹੈ। ਵਰਤੋਂਕਾਰ ਹੋਰਨਾਂ ਵੱਲੋਂ ਦਿੱਤੇ ਗਏ ਉੱਤਰ ਸੋਧ ਕਰ ਕੇ ਜਾਂ ਆਪਣਾ ਨਵਾਂ ਉੱਤਰ ਦੇ ਕੇ ਸਹਿਯੋਗ ਕਰ ਸਕਦਾ ਹੈ।
ਵਿਸ਼ੇਸ਼ ਤੱਥ ਵਪਾਰ ਦੀ ਕਿਸਮ, ਸਾਈਟ ਦੀ ਕਿਸਮ ...
![]() | |
![]() ਹੋਮਪੇਜ ਦਾ ਸਕਰੀਨਸ਼ਾਟ | |
ਵਪਾਰ ਦੀ ਕਿਸਮ | ਨਿੱਜੀ |
---|---|
ਸਾਈਟ ਦੀ ਕਿਸਮ | ਸਵਾਲ ਅਤੇ ਜਵਾਬ |
ਉਪਲੱਬਧਤਾ | ਅਰਬੀ, ਮਰਾਠੀ, ਡੈਨਿਸ਼, ਡੱਚ, ਅੰਗਰੇਜ਼ੀ, ਫਿਨਿਸ਼, ਫਰੈਂਚ, ਜਰਮਨ, ਗੁਜਰਾਤੀ, ਹਿਬਰੂ, ਹਿੰਦੀ, ਇੰਡੋਨੇਸ਼ੀਆਈ, ਇਟਾਲੀਅਨ, ਜਾਪਾਨੀ, ਕੰਨੜ, ਮਲਿਆਲਮ, ਬੰਗਾਲੀ, ਨਾਰਵੇਜਿਅਨ, ਪੋਲਿਸ਼, ਪੁਰਤਗਾਲੀ, ਸਪੈਨਿਸ਼, ਸਵੀਡਿਸ਼, ਤਾਮਿਲ, ਤੇਲਗੂ[1] |
ਸਥਾਪਨਾ ਕੀਤੀ | ਜੂਨ 25, 2009; 14 ਸਾਲ ਪਹਿਲਾਂ (2009-06-25) |
ਮੁੱਖ ਦਫ਼ਤਰ | ਕੈਲੀਫੋਰਨੀਆ, ਸੰਯੁਕਤ ਰਾਜ |
ਸੇਵਾ ਦਾ ਖੇਤਰ | ਵਿਸ਼ਵਵਿਆਪੀ |
ਮੁੱਖ ਲੋਕ | ਐਡਮ ਡੈਨਜਲੋ (ਸੀਈਓ) ਕੈਲੀ ਬੈਟਲਸ (ਸੀਐੱਫਓ)[2] |
ਕਮਾਈ | US$20 ਮਿਲੀਅਨ (2018)[3] |
ਕਰਮਚਾਰੀ | 200–300 (2019)[3] |
ਵੈੱਬਸਾਈਟ | www |
ਰਜਿਸਟ੍ਰੇਸ਼ਨ | ਹਾਂ |
ਜਾਰੀ ਕਰਨ ਦੀ ਮਿਤੀ | ਜੂਨ 21, 2010; 13 ਸਾਲ ਪਹਿਲਾਂ (2010-06-21) |
ਮੌਜੂਦਾ ਹਾਲਤ | ਕਿਰਿਆਸ਼ੀਲ |
ਪ੍ਰੋਗਰਾਮਿੰਗ ਭਾਸ਼ਾ | ਪਾਈਥਨ, ਸੀ++[4] |
ਬੰਦ ਕਰੋ