ਕ੍ਰਿਸਟੋਫ਼ਰ ਕੋਲੰਬਸ
From Wikipedia, the free encyclopedia
ਕਰਿਸਟੋਫ਼ਰ ਕੋਲੰਬਸ (1451 - 20 ਮਈ, 1506) ਜਿਸਨੂੰ ਕਿ ਕੋਲੰਬਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਇਤਾਲਵੀ ਖੋਜੀ, ਬਸਤੀਵਾਦੀ, ਅਤੇ ਜੇਨੋਆ ਗਣਰਾਜ ਦਾ ਨਾਗਰਿਕ ਸੀ। ਅਮਰੀਕਾ ਪਹੁੰਚਣ ਵਾਲਾ ਉਹ ਪਹਿਲਾ ਯੂਰਪੀ ਨਹੀਂ ਸੀ ਪਰ ਕੋਲੰਬਸ ਨੇ ਯੂਰਪਵਾਸੀਆਂ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਵਿੱਚ ਸੰਪਰਕ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ। ਉਸਨੇ ਅਮਰੀਕਾ ਦੀ ਚਾਰ ਵਾਰ ਯਾਤਰਾ ਕੀਤੀ। ਜਿਸਦਾ ਖ਼ਰਚ ਸਪੇਨ ਦੀ ਰਾਣੀ ਇਸਾਬੇਲਾ ਨੇ ਚੁੱਕਿਆ। ਉਸਨੇ ਹਿਸਪਾਨਿਓਲਾ ਟਾਪੂ ਉੱਤੇ ਬਸਤੀ ਬਸਾਨੇ ਬਸਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਪ੍ਰਕਾਰ ਅਮਰੀਕਾ ਵਿੱਚ ਸਪੇਨੀ ਉਪਨਿਵੇਸ਼ਵਾਦ ਦੀ ਨੀਂਹ ਰੱਖੀ। ਇਸ ਪ੍ਰਕਾਰ ਇਸ ਨਵੀਂ ਦੁਨੀਆ ਵਿੱਚ ਯੂਰੋਪੀ ਉਪਨਿਵੇਸ਼ਵਾਦ ਦੀ ਪ੍ਰਕਿਰਿਆ ਸ਼ੁਰੂ ਹੋਈ।
ਵਿਸ਼ੇਸ਼ ਤੱਥ ਕ੍ਰਿਸਟੋਫ਼ਰ ਕੋਲੰਬਸ, ਜਨਮ ...
ਕ੍ਰਿਸਟੋਫ਼ਰ ਕੋਲੰਬਸ | |
---|---|
ਜਨਮ | Before 31 October 1451 ਜੇਨੋਆ, ਰਿਪਬਲਿਕ ਆਫ਼ ਜੇਨੋਆ |
ਮੌਤ | 20 ਮਈ 1506 (aged ਅੰ. 54) ਵਾਲਾਡਲਿਡ, |
ਹੋਰ ਨਾਮ |
|
ਪੇਸ਼ਾ | ਸਮੁੰਦਰੀ ਖੋਜੀ |
ਜੀਵਨ ਸਾਥੀ | ਫਿਲਿਪ ਮੋਨਿਜ਼ ਪਰੇਸਟਰੇਲੋ |
ਸਾਥੀ | ਬੀਟਰਿਜ਼ ਐਨਰੀਕੁਏਜ਼ ਦਿ ਅਰਾਨਾ |
ਬੱਚੇ | ਡੀਗੋ ਕੋਲੰਬਸ ਫਰਡੀਨੰਡ ਕੋਲੰਬਸ |
ਰਿਸ਼ਤੇਦਾਰ | ਭਰਾ: ਗਿਓਵਨੀ ਪੈਲੇਗਰੀਨੋ ਗਿਆਕੋਮੋ (ਡੀਗੋ ਵੀ ਕਹਿ ਲਿਆ ਜਾਂਦਾ ਹੈ)[1] ਬਾਰਥੋਲੋਮਿਊ ਕੋਲੰਬਸ ਭੈਣ: ਬਿਆਂਚਿਨੇਤਾ ਕੋਲੰਬਸ |
ਦਸਤਖ਼ਤ | |
ਬੰਦ ਕਰੋ