ਕਮਲੇਸ਼ਵਰ
ਭਾਰਤੀ ਲੇਖਕ (1932-2007) / From Wikipedia, the free encyclopedia
ਕਮਲੇਸ਼ਵਰ (ਹਿੰਦੀ: कमलेश्वर; 6 ਜਨਵਰੀ 1932 – 27 ਜਨਵਰੀ 2007) ਵੀਹਵੀਂ ਸਦੀ ਦੇ ਸਭ ਤੋਂ ਜਾਨਦਾਰ ਲੇਖਕਾਂ ਵਿੱਚੋਂ ਇੱਕ ਸਮਝੇ ਜਾਂਦੇ ਹਨ। ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਵਰਗੀਆਂ ਅਨੇਕ ਵਿਧਾਵਾਂ ਵਿੱਚ ਉਨ੍ਹਾਂ ਨੇ ਆਪਣੀ ਰਚਨਾ ਪ੍ਰਤਿਭਾ ਦੇ ਦਰਸ਼ਨ ਕਰਾਏ।
ਵਿਸ਼ੇਸ਼ ਤੱਥ ਕਮਲੇਸ਼ਵਰ, ਜਨਮ ...
ਕਮਲੇਸ਼ਵਰ | |
---|---|
![]() | |
ਜਨਮ | ਕਮਲੇਸ਼ਵਰ ਪ੍ਰਸਾਦ ਸਕਸੈਨਾ (1932-01-06)6 ਜਨਵਰੀ 1932 ਮੈਨਪੁਰੀ, ਉੱਤਰ ਪ੍ਰਦੇਸ਼, ਭਾਰਤ |
ਮੌਤ | 27 ਜਨਵਰੀ 2007(2007-01-27) (ਉਮਰ 75) ਫਰੀਦਾਬਾਦ, ਭਾਰਤ |
ਕਿੱਤਾ | ਨਾਵਲਕਾਰ, ਕਹਾਣੀਕਾਰ, ਆਲੋਚਕ |
ਕਾਲ | 1954–2006 |
ਸ਼ੈਲੀ | ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ |
ਸਾਹਿਤਕ ਲਹਿਰ | ਨਈ ਕਹਾਣੀi |
ਪ੍ਰਮੁੱਖ ਕੰਮ | ਕਿਤਨੇ ਪਾਕਿਸਤਾਨ (2004) |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਇਨਾਮ (2003) ਪਦਮ ਭੂਸ਼ਣ (2005) |
ਬੰਦ ਕਰੋ