ਓਸਲੋ ਯੂਰਪ ਮਹਾਂਦੀਪ ਵਿੱਚ ਸਥਿਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗਈ ਸੀ।

Thumb
ਓਸਲੋ ਦਾ ਨਿਸ਼ਾਨ
Thumb
ਓਸਲੋ ਦਾ ਨਕਸ਼ਾ
ਤਸਵੀਰ:Bygdøy lovely.jpg
ਬਿਗਦੋਈ
Thumb
ਨਾਰਵੇ ਦੀ ਸੰਸਦ

ਸ਼ਹਿਰੀ ਖੇਤਰ

1 ਜਨਵਰੀ 2016 ਤਕ, ਓਸਲੋ ਦੀ ਨਗਰਪਾਲਿਕਾ ਦੀ ਅਬਾਦੀ 658,390 ਸੀ।[1] ਸ਼ਹਿਰੀ ਖੇਤਰ ਨਗਰਪਾਲਿਕਾ ਦੀਆਂ ਹੱਦਾਂ ਤੋਂ ਅੱਗੇ ਆਲੇ ਦੁਆਲੇ ਵਾਲੀ ਅਕੇਸਰਹਸ ਦੀ ਕਾਊਂਟੀ ਤੱਕ ਫੈਲ ਗਿਆ ਹੈ; ਇਸ ਸਾਰੇ ਪਾਸਾਰ ਦੀ ਕੁੱਲ ਆਬਾਦੀ 942,084 ਹੈ। [2]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.