![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1b/Ustad_Zakir_Hussain_1.jpg/640px-Ustad_Zakir_Hussain_1.jpg&w=640&q=50)
ਜ਼ਾਕਿਰ ਹੁਸੈਨ (ਸੰਗੀਤਕਾਰ)
From Wikipedia, the free encyclopedia
ਜ਼ਾਕਿਰ ਹੁਸੈਨ (ਹਿੰਦੀ: ज़ाकिर हुसैन, ਉਰਦੂ: ذاکِر حسین), (ਜਨਮ 9 ਮਾਰਚ 1951), ਭਾਰਤ ਦੇ ਸਭ ਤੋਂ ਪ੍ਰਸਿੱਧ ਤਬਲਾ ਵਾਦਕ ਹਨ। ਉਨ੍ਹਾਂ ਨੇ ਅਨੇਕਾਂ ਫਿਲਮਾਂ ਵਿੱਚ ਸੰਗੀਤ ਨਿਰਦੇਸ਼ਨ ਦੀ ਭੂਮਿਕਾ ਵੀ ਨਿਭਾਈ ਹੈ। ਉਹ ਤਬਲਾ ਵਾਦਕ ਅੱਲਾ ਰੱਖਾ ਦੇ ਬੇਟੇ ਹਨ। ਜਾਕਿਰ ਹੁਸੈਨ ਨੂੰ 2002 ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਜ਼ਾਕਿਰ ਹੁਸੈਨ, ਜਾਣਕਾਰੀ ...
ਜ਼ਾਕਿਰ ਹੁਸੈਨ | |
---|---|
![]() ਜ਼ਾਕਿਰ ਹੁਸੈਨ ਕੋਣਾਰਕ ਨਾਟ ਮੰਡਪ, ਓਡੀਸ਼ਾ, ਭਾਰਤ 2012 | |
ਜਾਣਕਾਰੀ | |
ਜਨਮ | (1951-03-09)9 ਮਾਰਚ 1951 |
ਮੂਲ | ਮੁੰਬਈ, ਮਹਾਰਾਸ਼ਟਰ, ਭਾਰਤ |
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ, jazz fusion, world music |
ਕਿੱਤਾ | ਤਬਲਾ Maestro |
ਸਾਜ਼ | ਤਬਲਾ |
ਸਾਲ ਸਰਗਰਮ | 1963–ਹੁਣ ਤੱਕ |
ਲੇਬਲ | HMV |
ਵੈਂਬਸਾਈਟ | www |
ਬੰਦ ਕਰੋ