![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/f4/Inderjit_hasnpuri_ji.jpg/640px-Inderjit_hasnpuri_ji.jpg&w=640&q=50)
ਇੰਦਰਜੀਤ ਹਸਨਪੁਰੀ
ਪੰਜਾਬੀ ਕਵੀ / From Wikipedia, the free encyclopedia
ਇੰਦਰਜੀਤ ਹਸਨਪੁਰੀ (19 ਅਗਸਤ 1932 – 8 ਅਕਤੂਬਰ 2009) ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਸੀ।
ਵਿਸ਼ੇਸ਼ ਤੱਥ ਇੰਦਰਜੀਤ ਹਸਨਪੁਰੀ, ਜਾਣਕਾਰੀ ...
ਇੰਦਰਜੀਤ ਹਸਨਪੁਰੀ | |
---|---|
![]() ਇੰਦਰਜੀਤ ਹਸਨਪੁਰੀ ਦੀ ਇੱਕ ਤਸਵੀਰ | |
ਜਾਣਕਾਰੀ | |
ਜਨਮ ਦਾ ਨਾਮ | ਇੰਦਰਜੀਤ ਸਿੰਘ ਖਰਲ |
ਉਰਫ਼ | ਇੰਦਰਜੀਤ ਸਿੰਘ ਹਸਨਪੁਰੀ |
ਜਨਮ | (1932-08-20)20 ਅਗਸਤ 1932 ਅਕਾਲਗੜ੍ਹ ਪਿੰਡ, (ਹੁਣ ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ |
ਮੂਲ | ਹਸਨਪੁਰ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ |
ਮੌਤ | 8 ਅਕਤੂਬਰ 2009(2009-10-08) (ਉਮਰ 77) ਲੁਧਿਆਣਾ, ਪੰਜਾਬ |
ਵੰਨਗੀ(ਆਂ) | ਲੋਕ ਗੀਤ, ਦੁਗਾਣੇ |
ਕਿੱਤਾ | ਗੀਤਕਾਰ, ਨਿਰਮਾਤਾ, ਲੇਖਕ |
ਬੰਦ ਕਰੋ