ਇਨਟੈੱਲ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਹੈਡਕੁਆਰਟਰ ਕੈਲੇਫ਼ੋਰਨੀਆ ਵਿੱਚ ਸਥਿਤ ਹਨ। ਕਮਾਈ ਦੇ ਹਿਸਾਬ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਅਰਧ-ਸੁਚਾਲਕ ਚਿੱਪਾਂ (ਸੈਮੀਕੰਡਕਟਰ ਚਿੱਪ) ਬਣਾਉਣ ਵਾਲੀ ਕੰਪਨੀ ਹੈ।[4] ਇਹ ਮਾਈਕ੍ਰੋਪ੍ਰੋਸੈਸਰਾਂ ਦੀ x86 ਲੜੀ ਦੀ ਖੋਜਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸ ਤੋਂ ਬਿਨਾਂ ਕੰਪਨੀ ਮਦਰਬੋਰਡ ਵੀ ਬਣਾਉਂਦੀ ਹੈ। 18 ਜੁਲਾਈ 1968 ਨੂੰ ਕਾਇਮ ਹੋਈ ਇਨਟੈੱਲ ਕਾਰਪੋਰੇਸ਼ਨ ਦਾ ਨਾਮ ਦੋ ਸ਼ਬਦਾਂ ਇਨਟੇਗ੍ਰੇਟਿਡ ਇਲੈੱਕਟ੍ਰੋਨਿਕਸ (Integrated Electronics) ਤੋਂ ਬਣਿਆ ਹੈ ਅਤੇ ਇੱਕ ਸੱਚਾਈ ਕਿ intel ਸ਼ਬਦ intelligence ਲਈ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ, ਨਾਮ ਨੂੰ ਮੁਨਾਸਿਬ ਬਣਾਉਂਦੀ ਹੈ।

ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਇਨਟੈੱਲ ਕਾਰਪੋਰੇਸ਼ਨ
ਕਿਸਮਜਨਤਕ (ਪਬਲਿਕ)
ਵਪਾਰਕ ਵਜੋਂ
ਨੈਸਡੈਕ: INTC
Dow Jones Industrial Average Component
NASDAQ-100 Component
S&P 500 Component
ISINUS4581401001 Edit on Wikidata
ਉਦਯੋਗਸੈਮੀਕੰਡਕਟਰ
ਸਥਾਪਨਾਜੁਲਾਈ 18, 1968 (1968-07-18)
ਸੰਸਥਾਪਕਗੋਰਡਨ ਮੂਰ, ਰੌਬਰਟ ਨੋਇਸ
ਮੁੱਖ ਦਫ਼ਤਰ,
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਐਂਡੀ ਬ੍ਰਾਂਟ
(ਚੇਅਰਮੈਨ)
ਬ੍ਰੇਨ ਕ੍ਰਜ਼ਨਿਚ
(ਸੀ.ਈ.ਓ)
Renée James
(ਪ੍ਰਧਾਨ)
ਉਤਪਾਦਬਲੂਟੁੱਥ ਚਿੱਪਸੈੱਟ, ਫ਼ਲੈਸ਼ ਮੈਮਰੀ, ਮਾਇਕ੍ਰੋਪ੍ਰੋਸੈਸਰ, ਮਦਰਬੋਰਡ, ਨੈੱਟਵਰਕ ਇੰਟਰਫ਼ੇਸ ਕਾਰਡ, ਮੋਬਾਇਲ ਫ਼ੋਨ
ਕਮਾਈDecrease US$ 52.708billion (2013)[2]
ਸੰਚਾਲਨ ਆਮਦਨ
Decrease US$ 12.291billion (2013)[2]
ਸ਼ੁੱਧ ਆਮਦਨ
Decrease US$ 9.620billion (2013)[2]
ਕੁੱਲ ਸੰਪਤੀIncrease US$ 92.358billion (2013)[2]
ਕੁੱਲ ਇਕੁਇਟੀIncrease US$ 58.256billion (2013)[2]
ਕਰਮਚਾਰੀ
107,600 (2013)[3]
ਵੈੱਬਸਾਈਟwww.intel.com
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.