ਇਮੈਨੂਅਲ ਕਾਂਤ
From Wikipedia, the free encyclopedia
ਇਮੈਨੁਅਲ ਕਾਂਤ (22 ਅਪਰੈਲ 1724 - 12 ਫ਼ਰਵਰੀ 1804) ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸਕਰ ਤੱਤ-ਮੀਮਾਂਸਾ, ਗਿਆਨ ਮੀਮਾਂਸਾ, ਨੀਤੀ ਸ਼ਾਸਤਰ, ਰਾਜਨੀਤਕ ਦਰਸ਼ਨ, ਅਤੇ ਸੁਹਜ ਸ਼ਾਸਤਰ ਵਰਗੇ ਖੇਤਰਾਂ ਵਿੱਚ ਅੱਜ ਵੀ ਵੱਡਾ ਪ੍ਰਭਾਵ ਹੈ।[1]
ਵਿਸ਼ੇਸ਼ ਤੱਥ ਇਮੈਨੁਅਲ ਕਾਂਤ, ਜਨਮ ...
ਇਮੈਨੁਅਲ ਕਾਂਤ | |
---|---|
ਜਨਮ | (1724-04-22)22 ਅਪ੍ਰੈਲ 1724 |
ਮੌਤ | 12 ਫਰਵਰੀ 1804(1804-02-12) (ਉਮਰ 79) ਕੋਇੰਗਜ਼ਬਰਗਜ਼, ਪਰੂਸੀਆ ਦਾ ਸਾਮਰਾਜ |
ਰਾਸ਼ਟਰੀਅਤਾ | ਜਰਮਨ |
ਕਾਲ | 18ਵੀਂ ਸਦੀ ਦਾ ਫਲਸਫਾ |
ਖੇਤਰ | ਪੱਛਮੀ ਫਲਸਫਾ |
ਸਕੂਲ | Kantianism Enlightenment philosophy |
ਮੁੱਖ ਰੁਚੀਆਂ | Epistemology · Metaphysics Ethics |
ਮੁੱਖ ਵਿਚਾਰ | Categorical imperative Transcendental idealism Synthetic a priori Noumenon · Sapere aude Nebular hypothesis |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਬੰਦ ਕਰੋ