![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/57/Imran_Khan_Mijwan_Fashion_Show.jpg/640px-Imran_Khan_Mijwan_Fashion_Show.jpg&w=640&q=50)
ਇਮਰਾਨ ਖਾਨ (ਅਭਿਨੇਤਾ)
From Wikipedia, the free encyclopedia
ਇਮਰਾਨ ਖਾਨ (ਬੰਗਾਲੀ: ইমরান খ়ান ਜਨਮ 13 ਜਨਵਰੀ 1983) ਇੱਕ ਭਾਰਤੀ ਹਿੰਦੀ ਫਿਲਮ ਦੇ ਅਦਾਕਾਰ ਹੈ। ਉਹ ਅਦਾਕਾਰ ਆਮਿਰ ਖਾਨ ਅਤੇ ਨਿਰਮਾਤਾ - ਨਿਰਦੇਸ਼ਕ ਮੰਸੂਰ ਖਾਨ ਦਾ ਭਤੀਜਾ ਹੈ। ਖਾਨ ਨੇ 2008 ਵਿੱਚ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' ਨਾਲ ਅਦਾਕਾਰੀ ਖੇਤਰ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਲਈ ਉਸ ਨੂੰ ਸਭ ਤੋਂ ਵਧੀਆ ਨਵੇਂ ਐਕਟਰ ਦਾ ਫਿਲਮਫੇਅਰ ਪੁਰਸਕਾਰ ਮਿਲਿਆ ਸੀ। ਉਸ ਨੇ ਬਾਅਦ ਵਿੱਚ 'ਆਈ ਹੇਟ ਲਵ ਸਟੋਰੀਜ' (2010), ਦੇਲੀ ਬੇਲੀ (2011) ਅਤੇ ਮੇਰੇ ਬਰਦਰ ਦੀ ਦੁਲਹਨ (2011) ਵਰਗੀਆਂ ਸਫਲ ਫਿਲਮਾਂ ਵਿੱਚ ਕੰਮ ਕੀਤਾ।
ਵਿਸ਼ੇਸ਼ ਤੱਥ ਇਮਰਾਨ ਖਾਨ, ਜਨਮ ...
ਇਮਰਾਨ ਖਾਨ | |
---|---|
![]() ਸਤੰਬਰ 2012 ਵਿੱਚ ਇਮਰਾਨ ਖਾਨ | |
ਜਨਮ | ਇਮਰਾਨ ਪਾਲ (1983-01-13)13 ਜਨਵਰੀ 1983 ਮੇਡੀਸਨ, ਵਿਸਕੋਨਸੀਨ, ਸੰਯੁਕਤ ਰਾਜ ਅਮਰੀਕਾ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 1988–1992 2008–ਹੁਣ |
ਜੀਵਨ ਸਾਥੀ | ਅਵੰਤਿਕਾ ਮਲਿਕ (2011–ਹੁਣ) |
ਬੰਦ ਕਰੋ