![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/41/Flag_of_Austria.svg/langpa-640px-Flag_of_Austria.svg.png&w=640&q=50)
ਆਸਟਰੀਆ
ਮੱਧ ਯੂਰਪ 'ਚ ਦੇਸ਼ / From Wikipedia, the free encyclopedia
ਆਸਟਰੀਆ (ਅੰਗਰੇਜੀ: Austria ਅਤੇ ਜਰਮਨ: Österreich) ਯੂਰਪ ਦਾ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਆਨਾ ਹੈ। ਇਹ ਚਾਰੇ ਪਾਸੇਓਂ ਬਾਕੀ ਦੇਸ਼ਾਂ ਨਾਲ ਘਿਰਿਆ ਹੈ ਅਤੇ ਇਸ ਨਾਲ ਕੋਈ ਦੀ ਸਮੁੰਦਰ ਨਹੀਂ ਲੱਗਦਾ। ਉੱਤਰੀ ਦਿਸ਼ਾ ਤੋਂ ਇਸ ਦੇ ਨਾਲ ਜਰਮਨੀ ਅਤੇ ਚੈੱਕ ਰਿਪਬਲਿਕ, ਪੂਰਬੀ ਦਿਸ਼ਾ ਤੋਂ ਸਲੋਵਾਕੀਆ ਅਤੇ ਹੰਗਰੀ, ਦੱਖਣੀ ਦਿਸ਼ਾ ਤੋਂ ਸਲੋਵੇਨੀਂਆਂ ਅਤੇ ਇਟਲੀ, ਅਤੇ ਪੱਛਮੀ ਦਿਸ਼ਾ ਤੋਂ ਸਵੀਟਜ਼ਰਲੈਂਡ ਲੱਗਦੇ ਹਨ।
ਵਿਸ਼ੇਸ਼ ਤੱਥ ਆਸਟਰੀਆ ਗਣਰਾਜRepublic of AustriaRepublik Österreich, ਰਾਜਧਾਨੀ ...
ਆਸਟਰੀਆ ਗਣਰਾਜ Republic of Austria Republik Österreich | |||||
---|---|---|---|---|---|
| |||||
ਐਨਥਮ: ਲੈਂਡ ਡੇਰ ਬਰਜ, ਲੈਂਡ ਆਮ ਸਟ੍ਰੋਮ (ਜਰਮਨ) ਪਹਾੜਾ ਵਾਲਾ ਦੇਸ਼, ਨਦੀਆਂ ਤੇ ਬਣਿਆਂ ਦੇਸ਼ | |||||
![]() Location of ਆਸਟਰੀਆ (dark green) – in Europe (light green & dark grey) | |||||
ਰਾਜਧਾਨੀ | ਵੀਆਨਾ | ||||
ਸਭ ਤੋਂ ਵੱਡਾ ਸ਼ਹਿਰ | ਵੀਆਨਾ (Vienna) | ||||
ਅਧਿਕਾਰਤ ਭਾਸ਼ਾਵਾਂ | ਜਰਮਨ, ਅਤੇ ਹੋਰ ਸਲੋਵੇਨ, ਕਰੋਛੀਅਨ ਅਤੇ ਹੰਗਰੀ | ||||
ਵਸਨੀਕੀ ਨਾਮ | Austrian | ||||
ਸਰਕਾਰ | ਫੈਡਰਲ ਪਾਰਲੀਮੈਂਟਰੀ ਗਣਰਾਜ | ||||
• President | Alexander Van der Bellen | ||||
• Chancellor | Sebastian Kurz | ||||
ਆਜਾਦੀ | |||||
• ਆਸਟਰੀਆ ਦੇ ਦੇਸ਼ ਦੀ ਸਮਝੌਤਾ | 27 ਜੁਲਾਈ 1955 (Duchy: 1156, ਆਸਟਰੀਆ ਰਾਜਸ਼ਾਹੀ: 1804, ਆਸਟਰੀਆ ਦਾ ਪਹਿਲਾ ਗਣਰਾਜ: 1918−1938, ਦੁਜਾ ਗਣਰਾਜ 1945 ਤੋਂ) | ||||
ਖੇਤਰ | |||||
• ਕੁੱਲ | 83,872 km2 (32,383 sq mi) (115th) | ||||
• ਜਲ (%) | 1.7 | ||||
ਆਬਾਦੀ | |||||
• 2020 ਅਨੁਮਾਨ | 8,902,600 (92nd) | ||||
• 2001 ਜਨਗਣਨਾ | 8,032,926 | ||||
• ਘਣਤਾ | 106/km2 (274.5/sq mi) (106th) | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | $328.571 billion[1] (34th) | ||||
• ਪ੍ਰਤੀ ਵਿਅਕਤੀ | $39,634[1] (12th) | ||||
ਜੀਡੀਪੀ (ਨਾਮਾਤਰ) | 2008 ਅਨੁਮਾਨ | ||||
• ਕੁੱਲ | $415.321 billion[1] (23rd) | ||||
• ਪ੍ਰਤੀ ਵਿਅਕਤੀ | $50,098[1] (12th) | ||||
ਗਿਨੀ (2000) | 29.1 ਘੱਟ | ||||
ਐੱਚਡੀਆਈ (2008) | ![]() Error: Invalid HDI value · 14th | ||||
ਮੁਦਰਾ | Euro (€) ² (EUR) | ||||
ਸਮਾਂ ਖੇਤਰ | UTC+1 (CET) | ||||
UTC+2 (CEST) | |||||
ਕਾਲਿੰਗ ਕੋਡ | 43 | ||||
ਇੰਟਰਨੈੱਟ ਟੀਐਲਡੀ | .at ³ | ||||
|
ਬੰਦ ਕਰੋ
ਆਸਟਰੀਆ ਦੇ ਨੌਂ ਰਾਜ ਹਨ, ਅਤੇ ਇਹ ਯੂਰਪੀਅਨ ਯੂਨੀਅਨ ਦੇ 6 ਦੇਸ਼ਾਂ ਵਿੱਚੋਂ ਹਨ ਜਿਹਨਾਂ ਨੇ ਅੱਗੇ ਤੋਂ ਕਿਸੇ ਵੀ ਲੜਾਈ ਵਿੱਚ ਹਿਸਾ ਨਾਂ ਲੈਣ ਦੀ ਘੋਸ਼ਣਾ ਕਿਤੀ ਹੈ। ਆਸਟਰੀਆ 1955 ਤੋਂ ਯੂਨਾਈਟਡ ਨੇਸ਼ਨ ਦਾ ਮੈਂਬਰ ਹੈ, ਅਤੇ 1995 ਵਿੱਚ ਯੂਰੋਪੀਅਨ ਯੂਨੀਅਨ ਮੈਂਬਰ ਬਣਿਆਂ।