From Wikipedia, the free encyclopedia
ਆਤਿਸ਼ ਬਹਿਰਾਮ ਜਾਂ ਅੱਗ ਦਾ ਮੰਦਰ ਪਾਰਸੀ ਧਰਮ ਨੂੰ ਮੰਨਣ ਵਾਲਿਆਂ ਦਾ ਪੂਜਾ ਦਾ ਅਸਥਾਨ ਹੈ, [1] ਇਸਨੂੰ ਦਾਰ-ਏ-ਮਿਹਰ (ਫ਼ਾਰਸੀ) ਜਾਂ ਅਗਿਆਰੀ (ਗੁਜਰਾਤੀ)[2][3] ਵੀ ਕਿਹਾ ਜਾਂਦਾ ਹੈ। ਜ਼ਰਥੁਸ਼ਟੀ ਧਰਮ ਵਿੱਚ ਅੱਗ ਅਤੇ ਸਾਫ਼ ਪਾਣੀ ਨੂੰ ਕਰਮਕਾਂਡੀ ਪਵਿੱਤਰਤਾ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ।[4]
ਉਹਨਾਂ ਮੁਤਾਬਕ ਅੱਗ ਦੀ ਪੂਜਾ ਕਰਨ ਨਾਲ ਖ਼ੁਸ਼ੀ ਦੀ ਦਾਤ ਮਿਲਦੀ ਹੈ।[5]
2010 ਤੱਕ [update], ਮੁੰਬਈ ਵਿੱਚ 50, ਬਾਕੀ ਭਾਰਤ ਵਿੱਚ 100 ਅਤੇ ਬਾਕੀ ਪੂਰੀ ਦੁਨੀਆ ਵਿੱਚ 27 ਅੱਗ ਦੇ ਮੰਦਰ ਸਨ।[6]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.