ਅੰਕFrom Wikipedia, the free encyclopedia ਅੰਕ ਉਹਨਾ ਚਿੰਨ੍ਹਾਂ ਨੂੰ ਕਹਿੰਦੇ ਹਨ ਜੋ ਗਿਣਤੀ ਦੇ ਕੰਮ ਆਉਂਦੇ ਹਨ। ਪੰਜਾਬੀ ਵਿੱਚ ਅੰਕਾਂ ਦਾ ਉੱਚਾਰਨ ਹੇਠਾਂ ਦਿੱਤਾ ਗਿਆ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। 1: ਇੱਕ 2: ਦੋ 3: ਤਿੰਨ 4: ਚਾਰ 5: ਪੰਜ 6: ਛੇ 7: ਸੱਤ 8: ਅੱਠ 9: ਨੌਂ 0: ਸਿਫ਼ਰ
ਅੰਕ ਉਹਨਾ ਚਿੰਨ੍ਹਾਂ ਨੂੰ ਕਹਿੰਦੇ ਹਨ ਜੋ ਗਿਣਤੀ ਦੇ ਕੰਮ ਆਉਂਦੇ ਹਨ। ਪੰਜਾਬੀ ਵਿੱਚ ਅੰਕਾਂ ਦਾ ਉੱਚਾਰਨ ਹੇਠਾਂ ਦਿੱਤਾ ਗਿਆ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। 1: ਇੱਕ 2: ਦੋ 3: ਤਿੰਨ 4: ਚਾਰ 5: ਪੰਜ 6: ਛੇ 7: ਸੱਤ 8: ਅੱਠ 9: ਨੌਂ 0: ਸਿਫ਼ਰ