ਜੁੰਡੀਰਾਜFrom Wikipedia, the free encyclopedia ਜੁੰਡੀਰਾਜ ਜਾਂ ਅਲਪਤੰਤਰ ਜਾਂ ਢਾਣੀਰਾਜ ਹਕੂਮਤੀ ਢਾਂਚੇ ਦਾ ਇੱਕ ਰੂਪ ਹੈ ਜਿਸ ਵਿੱਚ ਹਕੂਮਤੀ ਪ੍ਰਬੰਧ ਕੁਝ ਕੁ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਇਹ ਲੋਕ ਆਪਣੀ ਕੁਲੀਨਤਾ, ਦੌਲਤ, ਪਰਿਵਾਰਕ ਸਬੰਧਾਂ, ਸਿੱਖਿਆ, ਨਿਗਮ ਜਾਂ ਫ਼ੌਜ ਪ੍ਰਬੰਧ ਦੀ ਵਿਲੱਖਣਤਾ ਕਰ ਕੇ ਪਛਾਣੇ ਜਾ ਸਕਦੇ ਹਨ।
ਜੁੰਡੀਰਾਜ ਜਾਂ ਅਲਪਤੰਤਰ ਜਾਂ ਢਾਣੀਰਾਜ ਹਕੂਮਤੀ ਢਾਂਚੇ ਦਾ ਇੱਕ ਰੂਪ ਹੈ ਜਿਸ ਵਿੱਚ ਹਕੂਮਤੀ ਪ੍ਰਬੰਧ ਕੁਝ ਕੁ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਇਹ ਲੋਕ ਆਪਣੀ ਕੁਲੀਨਤਾ, ਦੌਲਤ, ਪਰਿਵਾਰਕ ਸਬੰਧਾਂ, ਸਿੱਖਿਆ, ਨਿਗਮ ਜਾਂ ਫ਼ੌਜ ਪ੍ਰਬੰਧ ਦੀ ਵਿਲੱਖਣਤਾ ਕਰ ਕੇ ਪਛਾਣੇ ਜਾ ਸਕਦੇ ਹਨ।