ਅਭਿਮੰਨਿਊ ਮਹਾਂਭਾਰਤ ਦਾ ਇੱਕ ਪ੍ਰਮੁੱਖ ਪਾਤਰ ਹੈ। ਉਹ ਪੂਰੁ ਕੁਲ ਦੇ ਰਾਜੇ ਅਤੇ ਪੰਜ ਪਾਂਡਵਾਂ ਵਿੱਚੋਂ ਅਰਜੁਨ ਦਾ ਪੁੱਤਰ ਸੀ। ਉਹ ਸੁਭੱਦਰਾ ਦੀ ਕੁੱਖ ਤੋਂ ਹੀ ਪੈਦਾ ਹੋਇਆ ਸੀ। ਉਸ ਦਾ ਵਿਆਹ ਰਾਜਾ ਵਿਰਾਟ ਦੀ ਧੀ ਉੱਤਰਾ ਨਾਲ ਹੋਇਆ। ਉਹਨਾਂ ਦਾ ਪੁੱਤਰ ਪਰੀਕਸ਼ਤ ਸੀ ਜੋ ਬਾਅਦ ਨੂੰ ਹਸਤਨਾਪੁਰ ਦਾ ਰਾਜਾ ਬਣਿਆ।
ਵਿਸ਼ੇਸ਼ ਤੱਥ ਅਭਿਮੰਨਿਊ, ਵਾਰਸ ...
ਅਭਿਮੰਨਿਊ |
---|
ਜੰਗ ਲਈ ਜਾਂਦੇ ਅਭਿਮੰਨੂ ਨੂੰ ਬੇਨਤੀ ਕਰ ਰਹੀ ਉੱਤਰਾ |
ਵਾਰਸ | ਉੱਤਰਾ |
---|
ਘਰਾਣਾ | ਕੁਰੂ |
---|
ਪਿਤਾ | ਅਰਜੁਨ |
---|
ਮਾਤਾ | ਸੁਭਦਰਾ |
---|
ਧਰਮ | ਹਿੰਦੂ |
---|
ਬੰਦ ਕਰੋ