ਲਿਸਬਨ
ਪੁਰਤਗਾਲ ਦੀ ਰਾਜਧਾਨੀਲਿਸਬਨ ਲਿਸਬੋਆ) ਯੂਰਪ ਵਿੱਚ ਪੁਰਤਗਾਲ ਦੇਸ਼ ਦੀ ਰਾਜਧਾਨੀ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ 552,700 ਹੈ। ਇਸ ਦੀ ਪ੍ਰਬੰਧਕੀ ਸੀਮਾ ਦੇ ਅੰਦਰ 100.05 ਵਰਗ ਕਿਮੀ ਖੇਤਰ ਹੈ। ਇਸਦਾ ਸ਼ਹਿਰੀ ਖੇਤਰ, ਲਗਪਗ 2.7 ਲੱਖ ਲੋਕ ਦੀ ਆਬਾਦੀ ਦੇ ਨਾਲ ਸ਼ਹਿਰ ਦੀ ਪ੍ਰਬੰਧਕੀ ਸੀਮਾ ਤੋਂ ਪਾਰ ਤੱਕ ਫੈਲਿਆ ਹੈ ਅਤੇ ਯੂਰਪੀ ਯੂਨੀਅਨ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ (ਯੂਰਪੀ ਯੂਨੀਅਨ ਦਾ 11ਵਾਂ-ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰੀ ਖੇਤਰ ਹੈ। ਲਿਸਬਨ ਮਹਾਨਗਰੀ ਖੇਤਰ ਵਿਚ ਲੱਗਪੱਗ 2.8 ਮਿਲੀਅਨ ਲੋਕ ਰਹਿੰਦੇ ਹਨ।
Read article