Map Graph

ਰੋਹਤਾਂਗ ਦੱਰਾ

ਰੋਹਤਾਂਗ ਦੱਰਾ (ਹਿੰਦੀ: रोहतांग दर्रा) ਹਿਮਾਲਿਆ ਦੇ ਪੂਰਬੀ ਪੀਰ ਪੰਜਾਲ ਪਹਾੜੀ-ਲੜੀ ਸਮੂਹ ਉੱਤੇ ਪੈਂਦੀ ਇੱਕ ਉੱਚੀ ਪਹਾੜੀ ਚੋਟੀ ਹੈ ਜੋ ਮਨਾਲੀ ਤੋਂ 51 ਕਿ.ਮੀ. ਦੀ ਦੂਰੀ ਤੇ ਪੈਂਦੀ ਹੈ । ਰੋਹਤਾਂਗ ਲੱਦਾਖ ਦੀ ਭੋਟੀ ਬੋਲੀ ਦਾ ਸ਼ਬਦ ਹੈ ਜਿਸਤੇ ਇਸਦਾ ਨਾਮਕਰਨ ਹੋਇਆ ਹੈ । ਲੱਦਾਖ ਦੀ ਭੋਟੀ ਬੋਲੀ ਵਿੱਚ ਰੋਹਤਾਂਗ ਦਾ ਭਾਵ ਹੈ ਮੁਰਦਿਆਂ ਦਾ ਥੇਹ ਕਿਓਂਕੀ ਇਸਦੀ ਉਚਾਈ 3978 ਮੀਟਰ ਹੈ ਅਤੇ ਇਸਨੂੰ ਪਾਰ ਕਰਨ ਲੱਗੇ ਮਾੜੇ ਮੌਸਮ ਕਰਨ ਕਈ ਲੋਕਾਂ ਦੀ ਇਥੇ ਮੌਤ ਹੋ ਜਾਂਦੀ ਹੈ।ਇਹ ਦੱਰਾ ਕੁੱਲੂ ਘਾਟੀ ਹਿਮਾਚਲ ਪ੍ਰਦੇਸ ਭਾਰਤ ਦੀਆਂ ਲਾਹੌਲ ਅਤੇ ਸਪੀਤੀ ਦੀਆਂ ਘਾਟੀਆਂ ਨੂੰ ਜੋੜਦਾ ਹੈ ।

Read article
ਤਸਵੀਰ:Cloud_Volcano.jpgਤਸਵੀਰ:Rhotang_Pass.jpgਤਸਵੀਰ:Himalayas_from_Rohtang_Pass.jpgਤਸਵੀਰ:2007_10_09_India_Rhotang_Pass_Tourist_Rest_Camp.JPGਤਸਵੀਰ:2007_10_09_India_Rohtang_Pass_approach_from_the_north.JPGਤਸਵੀਰ:2007_10_09_India_Keylong_-_Rohtang_Pass_-_Manali.JPGਤਸਵੀਰ:View_of_congested_traffic(13-6-15)_before_Rohtang_,_Manali_,Himachal_Pardes_,India.JPGਤਸਵੀਰ:Marhi_,_roadside_restaurant_midway_town_between_Manali_and_Rohtang,_Himachal_Pardes_India.JPGਤਸਵੀਰ:Refreshment_stopage_on_the_way_to_Rohtang_(before_Mahrri).JPG