ਜ਼ੀਲੈਂਡੀਆ (ਮਹਾਂਦੀਪ)
ਮਹਾਂਦੀਪਜ਼ੀਲੈਂਡੀਆ, ਜਿਸ ਨੂੰ ਤਸਮਾਂਤਿਸ ਜਾਂ ਨਿਊਜ਼ੀਲੈਂਡ ਮਹਾਂਦੀਪ ਵੀ ਕਿਹਾ ਜਾਂਦਾ ਹੈ, ਇੱਕ ਗਰਕ ਹੋਇਆ ਮਹਾਂਦੀਪੀ ਟੁਕੜਾ ਹੈ ਜੋ ਲਗਭਗ 8.5-130 ਕਰੋੜ ਸਾਲ ਪਹਿਲਾਂ ਅੰਟਾਰਕਟਿਕਾ ਤੋਂ ਅਤੇ 6-8.5 ਕਰੋੜ ਸਾਲ ਪਹਿਲਾਂ ਆਸਟਰੇਲੀਆ ਤੋਂ ਵੱਖ ਹੋ ਕੇ ਡੁੱਬ ਗਿਆ। ਇਹ ਪੂਰੀ ਤਰ੍ਹਾਂ ਸ਼ਾਇਦ 2.3 ਕਰੋੜ ਸਾਲ ਪਹਿਲਾਂ ਡੁੱਬ ਚੁੱਕਾ ਸੀ ਅਤੇ ਹੁਣ ਵੀ ਇਸ ਦਾ ਬਹੁਤਾ ਹਿੱਸਾ (93%) ਪ੍ਰਸ਼ਾਂਤ ਮਹਾਂਸਾਗਰ ਹੇਠਾਂ ਡੁੱਬਿਆ ਹੋਇਆ ਹੈ।
Read article