Map Graph

ਛੋਟਾ ਨਾਗਪੁਰ ਪਠਾਰ

ਪੂਰਬੀ ਭਾਰਤ ਦਾ ਇੱਕ ਪਠਾਰ

ਛੋਟਾ ਨਾਗਪੁਰ ਪਠਾਰ ਪੂਰਬੀ ਭਾਰਤ ਦਾ ਇੱਕ ਪਠਾਰ ਹੈ ਜਿਸ ਵਿੱਚ ਝਾਰਖੰਡ ਦਾ ਬਹੁਤਾ ਹਿੱਸਾ ਅਤੇ ਉੜੀਸਾ, ਪੱਛਮੀ ਬੰਗਾਲ, ਬਿਹਾਰ ਅਤੇ ਛੱਤੀਸਗੜ੍ਹ ਦੇ ਨਾਲ਼ ਲੱਗਦੇ ਹਿੱਸੇ ਸ਼ਾਮਲ ਹਨ। ਇਹਦੇ ਉੱਤਰ ਅਤੇ ਪੂਰਬ ਵੱਲ ਸਿੰਧ-ਗੰਗਾ ਮੈਦਾਨ ਅਤੇ ਦੱਖਣ ਵੱਲ ਮਹਾਂਨਦੀ ਦਰਿਆ ਦਾ ਬੇਟ ਸਥਿਤ ਹਨ। ਇਹਦਾ ਕੁੱਲ ਖੇਤਰਫਲ ਲਗਭਗ 65,000 ਵਰਗ ਕਿਲੋਮੀਟਰ ਹੈ।

Read article
ਤਸਵੀਰ:Shikharji_2004a.jpg