Map Graph

ਅਖ਼ੋਤਸਕ ਸਮੁੰਦਰ

ਅਖ਼ੋਤਸਕ ਸਾਗਰ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ। ਇਹ ਪੂਰਬ ਵੱਲ ਕਮਚਾਤਕਾ ਪ੍ਰਾਇਦੀਪ, ਦੱਖਣ-ਪੂਰਬ ਵੱਲ ਕੁਰੀਲ ਟਾਪੂ, ਦੱਖਣ ਵੱਲ ਹੋਕਾਇਦੋ ਟਾਪੂ, ਪੱਛਮ ਵੱਲ ਸਖਲੀਨ ਟਾਪੂ ਅਤੇ ਪੱਛਮ ਅਤੇ ਉੱਤਰ ਵੱਲ ਪੂਰਬੀ ਸਾਈਬੇਰੀਆਈ ਤਟ ਵਿੱਚਕਾਰ ਸਥਿਤ ਹੈ। ਇਸਦਾ ਨਾਂ ਦੁਰਾਡੇ ਪੂਰਬ ਵਿੱਚ ਵਸਣ ਵਾਲੀ ਪਹਿਲੀ ਰੂਸੀ ਬਸਤੀ ਅਖ਼ੋਤਸਕ ਮਗਰੋਂ ਪਿਆ ਹੈ।

Read article
ਤਸਵੀਰ:Sea_of_Okhotsk_map_with_state_labels.png