From Wikipedia, the free encyclopedia
ਹੜੱਪਾ. ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ। ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ। ਇਹ ਜਗਾ ਪਾਕਿਸਤਾਨ ਦੇ ਵਿੱਚ ਹੈ।
ਹੜੱਪਾ | |
---|---|
ਹੜੱਪਾ ہڑپّہ | |
ਟਿਕਾਣਾ | ਸਾਹੀਵਾਲ ਜ਼ਿਲ੍ਹਾ, ਪੰਜਾਬ, ਪਾਕਿਸਤਾਨ |
ਗੁਣਕ | 30°37′44″N 72°51′50″E |
ਕਿਸਮ | Settlement |
ਰਕਬਾ | 150 ha (370 acres) |
ਅਤੀਤ | |
ਕਾਲ | 3000 ਈ.ਪੂ. |
ਸੱਭਿਆਚਾਰ | ਸਿੰਧ ਘਾਟੀ ਸਭਿਅਤਾ |
ਜਗ੍ਹਾ ਬਾਰੇ | |
ਹਾਲਤ | ਖੰਡਰ |
ਮਲਕੀਅਤ | ਜਨਤਕ |
ਲੋਕਾਂ ਦੀ ਪਹੁੰਚ | ਹਾਂ |
ਹੜੱਪਾ, ਸਿੰਧੂ ਘਾਟੀ ਦੀ ਤਹਿਜ਼ੀਬ ਦਾ ਕੇਂਦਰ ਸੀ। ਇਹ ਸ਼ਹਿਰ ਕੁਛ ਅਨੁਮਾਨਾਂ ਮੁਤਾਬਿਕ 3300 ਈਪੂ ਤੋਂ 1600 ਈਪੂ ਤੱਕ ਰਿਹਾ। ਇਥੇ ਚਾਲੀ ਹਜ਼ਾਰ ਦੇ ਕਰੀਬ ਆਬਾਦੀ ਰਹੀ।
Seamless Wikipedia browsing. On steroids.