ਹਰਿਆਣਾ ਦੇ ਮੁੱਖ ਮੰਤਰੀ

From Wikipedia, the free encyclopedia

ਹਰਿਆਣਾ ਭਾਰਤ ਦਾ ਇੱਕ ਪ੍ਰਮੁੱਖ ਸੂਬਾ ਹੈ। ਇਸ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਮੁੱਖ ਮੰਤਰੀ ਦੀ ਸੂਚੀ

ਹੋਰ ਜਾਣਕਾਰੀ Key: ...
Key: INC
ਭਾਰਤੀ ਰਾਸ਼ਟਰੀ ਕਾਗਰਸ
VHP
ਵਿਸ਼ਾਲ ਹਰਿਆਣਾ ਪਾਰਟੀ
JP
ਜਨਤਾ ਪਾਰਟੀ
SJP
ਸਮਾਜ਼ਵਾਦੀ ਜਨਤਾ ਪਾਰਟੀ
JD
ਜਨਤਾ ਦਲ
INLD
ਭਾਤਰੀ ਰਾਸ਼ਟਰੀ ਲੋਕ ਦਲ
HVP
ਹਰਿਆਣਾ ਵਿਕਾਸ ਪਾਰਟੀ
ਬੰਦ ਕਰੋ
ਹੋਰ ਜਾਣਕਾਰੀ #, ਮੁੱਖ ਮੰਤਰੀ ਦਾ ਨਾਮ ...
# ਮੁੱਖ ਮੰਤਰੀ ਦਾ ਨਾਮ ਕਦੋਂ ਤੋਂ ਕਦੋਂ ਤੱਕ ਪਾਟੀ ਸਮਾਂ
1 ਪੰਡਟ ਭਗਵਤ ਦਿਆਲ ਸ਼ਰਮਾ 1 ਨਵੰਬਰ 1966 23 ਮਾਰਚ 1967 ਭਾਰਤੀ ਰਾਸ਼ਟਰੀ ਕਾਗਰਸ 143 ਦਿਨ
2 ਰਾਉ ਵਰਿੰਦਰ ਸਿੰਘ 24 ਮਾਰਚ 1967 2 ਨਵੰਬਰ 1967 ਵਿਸ਼ਾਲ ਹਰਿਆਣਾ ਪਾਰਟੀ 224 ਦਿਨ
xx ਗਵਰਨਰ 2 ਨਵੰਬਰ 1967 22 ਮਈ 1968
3 ਬੰਸੀ ਲਾਲ 22 ਮਈ 1968 30 ਨਵੰਬਰ 1975 [[ਭਾਰਤੀ ਰਾਸ਼ਟਰੀ ਕਾਗਰਸ 2749 ਦਿਨ
4 ਬਨਾਰਸੀ ਦਾਸ ਗੁਪਤਾ 1 ਦਸੰਬਰ 1975 30 ਅਪਰੈਲ 1977 ਭਾਰਤੀ ਰਾਸ਼ਟਰੀ ਕਾਗਰਸ 517 ਦਿਨ
xx ਰਾਸ਼ਟਰਪਤੀ ਰਾਜ 30 ਅਪਰੈਲ 1977 21 ਜੂਨ 1977
5 ਚੋਧਰੀ ਦੇਵੀ ਲਾਲ 21 ਜੂਨ 1977 28 ਜੂਨ 1979 ਜਨਤਾ ਪਾਰਟੀ 738 ਦਿਨ
6 ਭਜਨ ਲਾਲ 29 ਜੂਨ 1979 22 ਜਨਵਰੀ 1980 ਜਨਤਾ ਪਾਰਟੀ 208 ਦਿਨ
6* ਭਜਨ ਲਾਲ 22 ਜਨਵਰੀ 1980 5 ਜੁਲਾਈ 1985 ਭਾਰਤੀ ਰਾਸ਼ਟਰੀ ਕਾਗਰਸ 1992 ਦਿਨ
7 ਬੰਸੀ ਲਾਲ 5 ਜੁਲਾਈ 1985 19 ਜੂਨ 1987 ਭਾਰਤੀ ਰਾਸ਼ਟਰੀ ਕਾਗਰਸ 715 ਦਿਨ
8 ਚੋਧਰੀ ਦੇਵੀ ਲਾਲ 17 ਜੁਲਾਈ 1987 2 ਦਸੰਬਰ 1989 ਜਨਤਾ ਦਲ 870 ਦਿਨ [ਕੁਲ ਦਿਨ 1608]
9 ਓਮ ਪ੍ਰਕਾਸ਼ ਚੋਟਾਲਾ 2 ਦਸੰਬਰ 1989 22 ਮਈ 1990 ਜਨਤਾ ਦਲ 172 ਦਿਨ
10 ਬਨਾਰਸੀ ਦਾਸ ਗੁਪਤਾ 22 ਮਈ 1990 12 ਜੁਲਾਈ 1990 ਜਨਤਾ ਦਲ 52 ਦਿਨ [ਕੁਲ ਦਿਨ 569]
11 ਓਮ ਪ੍ਰਕਾਸ਼ ਚੋਟਾਲਾ 12 ਜੁਲਾਈ 1990 17 ਜੁਲਾਈ 1990 ਜਨਤਾ ਦਲ 6 ਦਿਨ
12 ਹੁਕਮ ਸਿੰਘ 17 ਜੁਲਾਈ 1990 21 ਮਾਰਚ 1991 ਜਨਤਾ ਦਲ 248 ਦਿਨ
13 ਓਮ ਪ੍ਰਕਾਸ਼ ਚੋਟਾਲਾ 22 ਮਾਰਚ 1991 6 ਅਪਰੈਲ 1991 ਸਮਾਜ਼ਵਾਦੀ ਜਨਤਾ ਪਾਰਟੀ 16 ਦਿਨ
xx ਰਾਸ਼ਟਰਪਤੀ ਰਾਜ 6 ਅਪਰੈਲ 1991 23 ਜੁਲਾਈ 1991
14 ਭਜਨ ਲਾਲ 23 ਜੁਲਾਈ 1991 9 ਮਈ 1996 ਭਾਰਤੀ ਰਾਸ਼ਟਰੀ ਕਾਗਰਸ 1752 ਦਿਨ [ਕੁਲ ਦਿਨ 3952]
15 ਬੰਸੀ ਲਾਲ 11 ਮਈ 1996 23 ਜੁਲਾਈ 1999 ਹਰਿਆਣਾ ਵਿਕਾਸ ਪਾਰਟੀ 74 ਦਿਨ [ਕੁਲ ਦਿਨ 3538 ]
16 ਓਮ ਪ੍ਰਕਾਸ਼ ਚੋਟਾਲਾ 24 ਜੁਲਾਈ 1999 4 ਮਾਰਚ 2005 ਭਾਰਤੀ ਰਾਸ਼ਟਰੀ ਕਾਗਰਸ 2051 ਦਿਨ [ਕੁੱਲ ਦਿਨ 2245]
17 ਭੁਪਿੰਦਰ ਸਿੰਘ ਹੁਡਾ 5 ਮਾਰਚ 2005 24 ਅਕਤੂਬਰ 2009 ਭਾਰਤੀ ਰਾਸ਼ਟਰੀ ਕਾਗਰਸ 1695 ਦਿਨ
18 ਭੁਪਿੰਦਰ ਸਿੰਘ ਹੁਡਾ 25 ਅਕਤੂਬਰ 2009 ਹੁਣ ਭਾਰਤੀ ਰਾਸ਼ਟਰੀ ਕਾਗਰਸ
ਬੰਦ ਕਰੋ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.