From Wikipedia, the free encyclopedia
ਸੰਨ ਆਫ਼ ਮਨਜੀਤ ਸਿੰਘ (ਅੰਗਰੇਜ਼ੀ ਵਿੱਚ: Son of Manjeet Singh), ਇੱਕ 2018 ਦੀ ਭਾਰਤੀ-ਪੰਜਾਬੀ ਫ਼ਿਲਮ ਹੈ ਜੋ ਵਿਕਰਮ ਗਰੋਵਰ ਦੁਆਰਾ ਨਿਰਦੇਸ਼ਤ ਹੈ। ਇਸ ਫ਼ਿਲਮ ਨੂੰ 'K9 ਫ਼ਿਲਮਸ' ਅਤੇ 'ਸੈਵਨ ਕਲਰਸ ਮੋਸ਼ਨ ਪਿਕਚਰਜ਼' ਨੇ ਸਹਿ-ਨਿਰਮਾਣ ਕੀਤਾ ਹੈ ਅਤੇ ਇਸ ਵਿੱਚ ਮੁੱਖ ਭੂਮਿਕਾਵਾਂ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਪਜੀ ਖਹਿਰਾ, ਬੀ ਐਨ ਸ਼ਰਮਾ, ਹਰਬੀ ਸੰਘਾ ਅਤੇ ਮਲਕੀਤ ਰਾਉਣੀ ਸ਼ਾਮਲ ਹਨ।
ਸੰਨ ਆਫ਼ ਮਨਜੀਤ ਸਿੰਘ | |
---|---|
ਨਿਰਦੇਸ਼ਕ | ਵਿਕਰਮ ਗਰੋਵਰ |
ਸਕਰੀਨਪਲੇਅ | ਧੀਰਜ ਰਤਨ ਸੁਮੀਤ ਮਾਵੀ |
ਨਿਰਮਾਤਾ | ਕਪਿਲ ਸ਼ਰਮਾ ਸੁਮੀਤ ਸਿੰਘ |
ਸਿਤਾਰੇ | ਗੁਰਪ੍ਰੀਤ ਘੁੱਗੀ ਬੀ.ਐੱਨ. ਸ਼ਰਮਾ ਕਰਮਜੀਤ ਅਨਮੋਲ ਜਪੁਜੀ ਖਹਿਰਾ |
ਸਿਨੇਮਾਕਾਰ | ਵਿਨੀਤ ਮਲਹੋਤਰਾ |
ਸੰਪਾਦਕ | ਅਜੇ ਸ਼ਰਮਾ |
ਸੰਗੀਤਕਾਰ | ਸੁਰੇਂਦਰ ਸੋਢੀ ਦਰਸ਼ਨ ਉਮੰਗ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਇਹ ਫ਼ਿਲਮ ਕਾਮੇਡੀਅਨ ਕਪਿਲ ਸ਼ਰਮਾ ਅਤੇ ਸੁਮੀਤ ਸਿੰਘ ਦੁਆਰਾ ਬਣਾਈ ਗਈ ਹੈ ਅਤੇ 12 ਅਕਤੂਬਰ 2018 ਨੂੰ ਰਿਲੀਜ਼ ਕੀਤੀ ਗਈ ਸੀ।[1][2][3][4][5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.