ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਲੈੱਸਰ ਐਂਟੀਲਜ਼ ਲੜੀ ਵਿੱਚ ਇੱਕ ਟਾਪੂ ਹੈ ਜੋ ਵਿੰਡਵਾਰਡ ਟਾਪੂ-ਸਮੂਹ (ਜੋ ਕੈਰੀਬਿਆਈ ਸਾਗਰ ਦੀ ਅੰਧ ਮਹਾਂਸਾਗਰ ਨਾਲ ਲੱਗਦੀ ਪੂਰਬੀ ਹੱਦ ਦੇ ਦੱਖਣੀ ਸਿਰੇ 'ਤੇ ਹੈ) ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ।

ਵਿਸ਼ੇਸ਼ ਤੱਥ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
Flag of ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
Coat of arms of ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pax et Justitia" (Latin)
"ਅਮਨ ਅਤੇ ਨਿਆਂ"
ਐਨਥਮ: Saint Vincent Land so Beautiful
ਤਸਵੀਰ:National Anthem of Saint Vincent.ogg
Location of ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਿੰਗਸਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
੬੬% ਕਾਲੇ
੧੯% ਮਿਸ਼ਰਤ
੬.੦% ਪੂਰਬੀ ਭਾਰਤੀ
੪.੦% ਯੂਰਪੀ
੨.੦% ਕੈਰੀਬਿਆਈ ਅਮੇਰ-ਭਾਰਤੀ
੩.੦% ਹੋਰ
ਵਸਨੀਕੀ ਨਾਮਵਿਨਸੈਂਟੀ
ਸਰਕਾਰਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ
 ਮਹਾਰਾਣੀ
ਐਲਿਜ਼ਾਬੈਥ
 ਗਵਰਨਰ-ਜਨਰਲ
ਸਰ ਫ਼ਰੈਡਰਿਕ ਬੈਲਨਟਾਈਨ
 ਪ੍ਰਧਾਨ ਮੰਤਰੀ
ਰਾਲਫ਼ ਗੋਨਸਾਲਵੇਸ
ਵਿਧਾਨਪਾਲਿਕਾਸਭਾ ਦਾ ਸਦਨ
 ਸੁਤੰਤਰਤਾ
 ਬਰਤਾਨੀਆ ਤੋਂ
੨੭ ਅਕਤੂਬਰ ੧੯੭੯
ਖੇਤਰ
 ਕੁੱਲ
[convert: invalid number] (੧੯੮ਵਾਂ)
 ਜਲ (%)
ਨਾਂ-ਮਾਤਰ
ਆਬਾਦੀ
 ੨੦੦੮ ਅਨੁਮਾਨ
੧੨੦,੦੦੦ (੧੮੨ਵਾਂ)
 ਘਣਤਾ
[convert: invalid number] (੩੯ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
 ਕੁੱਲ
$੧.੨੫੯ ਬਿਲੀਅਨ[1]
 ਪ੍ਰਤੀ ਵਿਅਕਤੀ
$੧੧,੭੦੦[1]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
 ਕੁੱਲ
$੬੯੫ ਮਿਲੀਅਨ[1]
 ਪ੍ਰਤੀ ਵਿਅਕਤੀ
$੬,੩੪੨[1]
ਐੱਚਡੀਆਈ (੨੦੦੭)Increase ੦.੭੭੨
Error: Invalid HDI value · ੯੧ਵਾਂ
ਮੁਦਰਾਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਖੇਤਰUTC-੪
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੧-੭੮੪
ਇੰਟਰਨੈੱਟ ਟੀਐਲਡੀ.vc
ਬੰਦ ਕਰੋ

ਇਸਦੇ ਉੱਤਰ ਵੱਲ ਸੇਂਟ ਲੂਸੀਆ ਅਤੇ ਪੂਰਬ ਵੱਲ ਬਾਰਬਾਡੋਸ ਪੈਂਦਾ ਹੈ। ਇਹ ਇੱਕ ਸੰਘਣੀ ਅਬਾਦੀ ਵਾਲਾ ਦੇਸ਼ ਹੈ (੩੦੦ ਤੋਂ ਵੱਧ ਵਿਅਕਤੀ/ਵਰਗ ਕਿ.ਮੀ.) ਜਿਸਦੀ ਅਬਾਦੀ ਲਗਭਗ ੧੨੦,੦੦੦ ਹੈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.