From Wikipedia, the free encyclopedia
ਵੇਲਣ ਜਾਂ ਸਿਲੰਡਰ[1] ਜਿਵੇਂ ਟੀਨ ਦਾ ਗੋਲ ਡੱਬਾ, ਪਾਣੀ ਦਾ ਪਾਈਟਿਊਬ ਲਾਈਟ ਆਦਿ ਸਿਲੰਡਰ ਜਾਂ ਵੇਲਣ ਦੀਆਂ ਉਦਾਹਰਣ ਹਨ। ਵੇਲਣ ਨੂੰ ਕਿਸੇ ਰੇਖਾ ਤੋਂ ਇੱਕ ਨਿਸਚਿਤ ਦੂਰੀ ਤੋਂ ਬਿੰਦੁ ਦੁਆਰਾ ਬਣਾਇਆ ਹੋਇਆ ਰੇਖਾਗਣਿਤ ਸਕਲ ਹੈ। ਇਹ ਨਿਸਚਿਤ ਦੂਰੀ ਵੇਲਣ ਦਾ ਅਰਧ ਵਿਆਸ ਹੈ ਅਤੇ ਉਚਾਈ ਹੈ।
ਜੇ ਵੇਲਣ ਦਾ ਅਰਧ ਵਿਆਸ r, ਵਿਆਸ d ਉਚਾਈ h ਹੋਵੇ ਤਾਂ
ਘਣਫਲ | V = πr2h |
ਵਕਰ ਸਤ੍ਹਾ ਦਾ ਖੇਤਰਫਲ | A = 2πrh |
ਕੁੱਲ ਸਤ੍ਹਾ ਦਾ ਖੇਤਰਫਲ | A = 2πr2 + 2πrh = 2πr(r + h) = πd(r + h), |
ਉਪਰਲੇ ਤਲ ਜਾ ਹੇਠਲੇ ਤਲ ਦਾ ਖੇਤਰਫਲ | πr2 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.