From Wikipedia, the free encyclopedia
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਸ਼ੇਖ਼ੂਪੁਰਾ ਜ਼ਿਲ੍ਹਾ | ||
District Sheikhupura | ||
ਦੇਸ਼: | ਪਾਕਿਸਤਾਨ | |
ਪ੍ਰਦੇਸ਼: | ਪੰਜਾਬ | |
ਜ਼ਿਲ੍ਹਾ ਹੈਡਕੁਆਰਟਰ: | ਸ਼ੇਖ਼ੂਪੁਰਾ | |
ਰਕਬਾ: | 5312 ਮੁਰੱਬਾ ਕਿਲੋਮੀਟਰ | |
ਅਬਾਦੀ: | 3,321,029 | |
ਭਾਸ਼ਾ: | ਪੰਜਾਬੀ | |
ਤਹਿਸੀਲਾਂ: | 5 | |
ਯੂਨੀਅਨ ਕੌਂਸਲਾਂ: | 107 | |
ਸ਼ੇਖ਼ੂਪੁਰਾ (ਪੱਛਮੀ ਪੰਜਾਬੀ: شَيخُوپُور) ਪਾਕਿਸਤਾਨ ਵਿੱਚ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸਦੀਆਂ 5 ਤਹਿਸੀਲਾਂ ਤੇ 107 ਯੂਨੀਅਨ ਕੌਂਸਲਾਂ ਹਨ। ਇਸਦਾ ਜ਼ਿਲ੍ਹਾ ਹੈਡਕੁਆਰਟਰ ਲਾਹੌਰ ਤੋਂ ਤਕਰੀਬਨ 35 ਕਿਲੋਮੀਟਰ ਉੱਤਰ-ਪੱਛਮ ਵੱਲ ਇੱਕ ਉਦਯੋਗਿਕ ਸ਼ਹਿਰ ਸ਼ੇਖ਼ੂਪੁਰਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.