ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ (ਜਨਮ 9 ਦਸੰਬਰ 1945)[2] ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ।[3] 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ "ਕੁਝ ਵੀ ਪਰ ਖ਼ਾਮੋਸ਼" ਰਿਲੀਜ਼ ਕੀਤੀ ਗਈ ਸੀ।

ਵਿਸ਼ੇਸ਼ ਤੱਥ ਸ਼ਤਰੁਘਨ ਸਿਨਹਾ, ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ ...
ਸ਼ਤਰੁਘਨ ਸਿਨਹਾ
Thumb
ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ
ਦਫ਼ਤਰ ਵਿੱਚ
22 ਜੁਲਾਈ 2002  29 ਜਨਵਰੀ 2003
ਯੂਨੀਅਨ ਕੈਬਨਿਟ ਮੰਤਰੀ, ਸ਼ਿਪਿੰਗ
ਦਫ਼ਤਰ ਵਿੱਚ
30 ਜਨਵਰੀ 2003  22 ਮਈ 2004
ਨਿੱਜੀ ਜਾਣਕਾਰੀ
ਜਨਮ (1945-12-09) 9 ਦਸੰਬਰ 1945 (ਉਮਰ 78)
ਪਟਨਾ, ਬਿਹਾਰ, ਬਰਤਾਨਵੀ ਭਾਰਤ
ਜੀਵਨ ਸਾਥੀ
(ਵਿ. 1980)
ਬੱਚੇਸੋਨਾਕਸ਼ੀ ਸਿਨਹਾ
ਲਵ ਸਿਨਹਾ
ਕੁਸ਼ ਸਿਨਹਾ
ਮਾਪੇਸਵਰਗਵਾਸੀ ਬੀ.ਪੀ. ਸਿਨਹਾ[1]
ਅਲਮਾ ਮਾਤਰਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ, ਪੂਨੇ
ਕਿੱਤਾਅਦਾਕਾਰ, ਰਾਜਨੀਤੀਵਾਨ
ਵੈੱਬਸਾਈਟwww.sinhashatrughan.in
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.