ਸਵੀਡਨ ਦੀ ਮੁਦਰਾ From Wikipedia, the free encyclopedia
ਕਰੋਨਾ (ਬਹੁ-ਵਚਨ: ਕਰੋਨੋਰ; ਨਿਸ਼ਾਨ: kr ਜਾਂ ਆਮ ਤੌਰ 'ਤੇ :- ; ਕੋਡ: SEK) ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ।
svensk krona (ਸਵੀਡਨੀ) | |
---|---|
ਤਸਵੀਰ:Collage SEK.png | |
ISO 4217 | |
ਕੋਡ | SEK (numeric: 752) |
ਉਪ ਯੂਨਿਟ | 0.01 |
Unit | |
ਬਹੁਵਚਨ | ਕਰੋਨੋਰ |
ਨਿਸ਼ਾਨ | kr :- |
ਛੋਟਾ ਨਾਮ | spänn, stålar, slant, bagare, bagis, pix, daler, para, lök, papp, riksdaler |
Denominations | |
ਉਪਯੂਨਿਟ | |
1/100 | ਓਰ |
ਬੈਂਕਨੋਟ | |
Freq. used | 20 kr, 50 kr, 100 kr, 500 kr |
Rarely used | 1000 kr |
Coins | 1 kr, 5 kr, 10 kr |
Demographics | |
ਵਰਤੋਂਕਾਰ | ਸਵੀਡਨ |
Issuance | |
ਕੇਂਦਰੀ ਬੈਂਕ | ਸਵੇਰੀਜਸ ਰਿਕਸਬਾਂਕ |
ਵੈੱਬਸਾਈਟ | www.riksbanken.se |
Printer | ਤੁੰਬਾ ਬਰੂਕ |
ਵੈੱਬਸਾਈਟ | www.crane.se |
Valuation | |
Inflation | ੧.੦ % (target 2.0 ± 1)[1] |
ਸਰੋਤ | December 2012[2] |
ਵਿਧੀ | CPI |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.