From Wikipedia, the free encyclopedia
ਵਿਲੀਅਮ ਪ੍ਰਾਕਟਰ, ਜੂਨੀਅਰ (3 ਮਈ, 1817 - 10 ਫਰਵਰੀ, 1874) ਇੱਕ ਅਮਰੀਕੀ ਫਾਰਮਾਸਿਸਟ ਸੀ. ਉਸ ਨੇ 1837 ਵਿੱਚ ਫਿਲਾਡੇਲਫਿਆ ਕਾਲੇਜ ਆਫ ਫ਼ਰਮੇਸੀ ਤੋਂ ਪੜ੍ਹਾਈ ਖ਼ਤਮ ਕੀਤੀ ਸੀ. ਉਸ ਨੂੰ ਅਮਰੀਕੀ ਫਾਰਮਾਸਿਸਟ ਐਸੋਸੀਏਸ਼ਨ ਸਥਾਪਿਤ ਕਰਨ ਅਤੇ ਸੰਯੁਕਤ ਰਾਜ ਅਮਰੀਕਾ ਫਾਰਮਾਕੋਪੀਆ ਬਣਾਉਣ ਵਿੱਚ ਉਸ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ.[1] ਓਹ ਅਮਰੀਕਾ ਵਿੱਚ ਪ੍ਰਕਾਸ਼ਿਤ ਪਹਿਲੇ ਫਾਰਮੇਸੀ ਪੁਸਤਕ ਦਾ ਲੇਖਕ/ਸੰਪਾਦਕ ਸੀ.[1] ਉਸ ਨੂੰ ਆਮ ਤੌਰ 'ਤੇ ਅਮਰੀਕੀ ਫਾਰਮੇਸੀ ਦੇ ਪਿਤਾ ਦੇ ਤੌਰ ਤੇ ਸਮਝਿਆ ਗਿਆ ਹੈ.[2][3][4][5]
ਵਿਲੀਅਮ ਪ੍ਰਾਕਟਰ, ਜੂਨੀਅਰ | |
---|---|
ਜਨਮ | ਬਾਲਟੀਮੋਰ, ਮੈਰੀਲੈੰਡ | ਮਈ 3, 1817
ਮੌਤ | ਫਰਵਰੀ 10, 1874 56) | (ਉਮਰ
ਪੇਸ਼ਾ | ਫਾਰਮਾਸਿਸਟ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.