From Wikipedia, the free encyclopedia
ਲਿੰਗ ਵਿਗਿਆਨ ਮਨੁੱਖੀ ਲਿੰਗਕਤਾ ਦਾ ਵਿਗਿਆਨਕ ਅਧਿਐਨ ਦਾ ਕਾਰਜ ਖੇਤਰ ਹੈ ਜਿਸ ਵਿੱਚ ਮਨੁੱਖ ਦੀਆਂ ਲਿੰਗਕ ਪਸੰਦਾਂ, ਵਤੀਰੇ ਅਤੇ ਪਰਕਾਰਜ ਆ ਜਾਂਦੇ ਹਨ।[1] ਲਿੰਗ ਵਿਗਿਆਨ ਦਾ ਸੰਕਲਪ ਲਿੰਗਕਤਾ ਦੇ ਗੈਰ-ਵਿਗਿਆਨਕ ਅਧਿਐਨ ਵੱਲ ਇਸ਼ਾਰਾ ਨਹੀਂ ਕਰਦਾ ਜਿਵੇਂ ਰਾਜਨੀਤੀ ਸ਼ਾਸਤਰ ਜਾਂ ਸਮਾਜ ਸ਼ਾਸਤਰ ਕਰਦਾ ਹੈ।[2][3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.